ਐ ਖੁਦਾ

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

ਨਿਗ੍ਹਾ ਸਵਲੀ ਕਰ …
ਆਖਰੀ ਪੜ੍ਹਾ ਤੇ
ਸਿਸਕੀਆਂ
ਲੈ ਰਹੀਆਂ ਨੇ
ਰੀਝਾਂ ,
ਉਮੀਦ ਦੀਆਂ ਬੂੰਦਾਂ ਦੇ
ਛਿੱਟੇ ਮਾਰ-ਮਾਰ ਕੇ
ਜਿਓੰਦੇ ਰੱਖਣ ਦੀ
ਕੋਸ਼ਿਸ਼
ਨਿਰੰਤਰ
ਜਾਰੀ ਹੈ .…
ਦੱਸ ਇਹ ਕਿਹੜਾ
ਸਬਰ ਦਾ ਫਲ ਹੈ
ਜੋ ਪੱਕਣ ਦਾ
ਨਾਮ ਹੀ ਨਹੀਂ
ਲੈ ਰਿਹਾ ??

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸ ਤਨ ਰੂਪੀ ਦੀਵੇ ਚ
Next articleਗਲਤੀ ਦਾ ਅਹਿਸਾਸ