ਫੱਟ ਇਸ਼ਕੇ ਦੇ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਲਿਖਣ ਲੱਗਿਆ ਜਦੋਂ ਮੈਂ ਆਪਣੀ ਮੁਹੱਬਤ ਦੀ ਕਹਾਣੀ ਮੇਰੀ ਕਲ਼ਮ ਦੇ ਹੰਝੂ ਆ ਗਏ..

ਗਵਾਹੀ ਭਰਦੀ ਹੈ ਉਹਦੀ ਬੇਵਫ਼ਾਈ ਫੱਟ ਇਸ਼ਕੇ ਦੇ ਮੇਰੇ ਹਿੱਸੇ ਆ ਗਏ..

ਜਦੋਂ ਗ਼ੈਰ ਦੀ ਉਹ ਡੋਲੀ ਚੜ੍ਹ ਗਈ
ਮੁੱਕ ਮੇਰੇ ਸੀ ਸਾਹ ਗਏ..

ਸਤ ਜਨਮਾਂ ਦੀਆਂ ਕਸਮਾਂ ਖਾ ਕੇ ਪਲ਼ ਦੇ ਵਿੱਚ ਭੁਲਾ ਗਏ..

ਮੈਨੂੰ ਮੇਰੇ ਖ਼ੁਦ ਨੇ ਆਣ ਹਲੂਣਿਆ ਕਹਿੰਦਾ ਨਿੰਮੇ ਤੁਸੀਂ ਇਹ ਕਿਹੜੇ ਰਾਹ ਗਏ..

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ:9914721831

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਦੀ ਤਾਕਤ
Next articleਸਵਰਗਾਂ ਦੀ ਮਿੱਟੀ