ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼ੋਕ ਸੰਦੇਸ਼ ਸਤਿਕਾਰਯੋਗ ਰਵੀ ਕੁਮਾਰ ਪਟਵਾਰੀ ਜੋ ਪਿੱਛਲੇ ਦਿਨੀ ਭਿਆਨਕ ਸੜਕ ਹਾਦਸੇ ਅਕਾਲ ਚਲਾਣਾ ਕਰ ਗਏ ਸਨ। ਇੰਦਰਜੀਤ ਸਿੰਘ ਨੰਬਰਦਾਰ ਅਟਾਰੀ ਪ੍ਰਧਾਨ ਨੰਬਰਦਾਰ ਯੂਨੀਅਨ ਬੰਗਾ, ਰਣਜੀਤ ਸਿੰਘ ਨੰਬਰਦਾਰ ਜੀਂਦੋਵਾਲ, ਗੁਰਭੇਜ ਸਿੰਘ ਨੰਬਰਦਾਰ ਬਲਾਕੀਪੁਰ, ਜਸਵਿੰਦਰ ਪਾਲ ਨੰਬਰਦਾਰ ਬੰਗਾ, ਰਵੀ ਘਈ ਨੰਬਰਦਾਰ ਬੰਗਾ, ਗੁਰਦੀਪ ਸਿੰਘ ਨੰਬਰਦਾਰ ਫਰਾਲਾ, ਬਲਵਿੰਦਰ ਸਿੰਘ ਨੰਬਰਦਾਰ ਖੋਥੜਾ, ਇੰਦਰਜੀਤ ਸਿੱਧੂ ਨੰਬਰਦਾਰ ਜੰਡਿਆਲਾ, ਯਸ਼ਪ੍ਰੀਤ ਭਟੋਏ ਨੰਬਰਦਾਰ ਭੂਤ, ਰਸ਼ਪਾਲ ਸਿੰਘ ਨੰਬਰਦਾਰ ਗੋਬਿੰਦਪੁਰ, ਦਰਸ਼ਨ ਸਿੰਘ ਨੰਬਰਦਾਰ ਗੋਬਿੰਦਪੁਰ, ਅਜੀਤ ਸਿੰਘ ਨੰਬਰਦਾਰ ਜਗਤਪੁਰ ਅਤੇ ਸਮੂਹ ਨੰਬਰਦਾਰ ਯੂਨੀਅਨ ਉਹਨਾਂ ਦੀ ਬੇਬਾਕੀ ਮੌਤ ਤੇ ਸ਼ੋਕ ਪ੍ਰਗਟ ਕਰਦੀ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੂਰੁ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ, ਉਹਨਾ ਦਾ ਅੰਤਿਮ ਸੰਸਕਾਰ ਉਹਨਾ ਦੇ ਜੱਦੀ ਪਿੰਡ ਸੂੰਢ ਵਿਖੇ ਮਿਤੀ 27/01/2025 ਦਿਨ ਸੋਮਵਾਰ ਨੂੰ 1:00 ਵਜੇ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj