HOME NRI ਸਮਾਜ ਸੇਵਾ ਕਰਨ ਵਾਲੇ ਸਾਥੀਆਂ ਨੂੰ ਸਨਿਮਰ ਬੇਨਤੀ।

NRI ਸਮਾਜ ਸੇਵਾ ਕਰਨ ਵਾਲੇ ਸਾਥੀਆਂ ਨੂੰ ਸਨਿਮਰ ਬੇਨਤੀ।

3

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸਮਾਜ ਨੂੰ ਉੱਪਰ ਚੁੱਕਣ ਲਈ ਹਰ ਖੇਤਰ ਵਿੱਚ ਕੰਮ ਕਰਨ ਦੀ ਲੋੜ ਹੈ। Begampura Aid International ਸਮਾਜ ਸੇਵਾ ਦੇ ਕਾਰਜ ਨੂੰ ਬਹੁੱਤ ਹੀ ਸ਼ਿੱਦਤ ਅਤੇ ਸਮਰਪਤ ਭਾਵਨਾ ਨਾਲ ਨਿਭਾਉਣ ਦਾ ਯਤਨ ਕਰ ਰਹੀ ਹੈ ਪਰ ਇਹ ਕੰਮ ਕੁੱਝ ਕੁ ਸਾਥੀਆਂ ਦੇ ਕਰਨ ਦਾ ਨਹੀਂ ਹੈ। ਇਸ ਲਈ ਜਿਹੜੇ ਸਾਥੀਆਂ ਨੂੰ ਸਮਾਜ ਸੇਵਾ ਵਾਲਾ ਇਹ ਕਾਰਜ ਸਭ ਤੋਂ ਉੱਤਮ ਲਗਦਾ ਹੈ ਉਹ ਤਨ ਮਨ ਧੰਨ ਨਾਲ ਡੱਟਕੇ ਇਸ ਸੰਸਥਾ ਦਾ ਸਾਥ ਦਿਓ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਇਹ ਸਾਥੀ ਦਿਨ ਰਾਤ ਮਿਹਨਤ ਕਰ ਰਹੇ ਹਨ। ਮੈੰ ਸ਼ਾਇਦ ਪਹਿਲੀ ਵਾਰ ਕਿਸੇ ਸਮਾਜਿਕ ਸੰਸਥਾ ਨੂੰ ਸਪੋਰਟ ਕਰਨ ਲਈ ਬੇਨਤੀ ਕਰ ਰਿਹਾ ਹੋਵਾਂਗਾ। ਇਸ ਨੇਕ ਕਾਰਜ ਲਈ ਮੈਂ ਆਪਣੇ ਵਲੋਂ ਵੀ 51,000 ਰੁਪਏ ਦੀ ਮਦਦ ਸੰਸਥਾ ਨੂੰ ਭੇਜ ਰਿਹਾ ਹਾਂ। ਮਦਦ ਲਈ ਸੰਸਥਾ ਦੇ ਸੰਸਥਾਪਕ Ram Singh Mahgara ਜੀ ਨਾਲ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹਾਂ ਇਹ ਜਾਣਕਾਰੀ ਪ੍ਰੈਸ ਨੂੰ ਅਮਰ ਦੜੋਚ ਨੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
Next articleNRI ਸਮਾਜ ਸੇਵਾ ਕਰਨ ਵਾਲੇ ਸਾਥੀਆਂ ਨੂੰ ਸਨਿਮਰ ਬੇਨਤੀ।