ਹੁਣ ਵੋਟਾਂ ਦੀ ਵਾਰੀ ਆਈ,

ਧਰਮਿੰਦਰ ਸਿੰਘ

(ਸਮਾਜ ਵੀਕਲੀ)

ਸਭ ਅੰਦਰੋਂ ਜਾਂਦੇ ਮੁਸਕਾਈ,
ਕਿਸਨੇ ਕਿਸਨੂੰ ਵੋਟ ਹੈ ਪਾਉਣੀ,
ਸਭ ਬੈਠੇ ਭੇਦ ਛੁਪਾਈ,
ਵੋਟਰ ਸ਼ਾਇਦ ਹੋ ਗਿਆ ਸਿਆਣਾ,
ਹਰ ਇੱਕ ਦੇ ਇਕੱਠ ਚ ਜਾਣਾ,
ਸਭ ਨਾਲ ਵਾਅਦਾ ਕਰ ਕੇ,
ਜਿਵੇਂ ਕਰੇ ਕੰਮ ਲੋਕਾਂ ਦੇ ,
ਓਵੇਂ ਲਗਦਾ ਵੋਟ ਦੇਣਗੇ ,
ਮਹਿੰਗਾਈਆਂ ਦੀ ਮਾਰ ਜਰਕੇ।

ਧਰਮਿੰਦਰ ਸਿੰਘ ਮੁੱਲਾਂਪੁਰੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹ ਦਾ ਸਾਥੀ
Next articleਰਾਵਲ ਦੀ ਸਮੁੱਚੀ ਪੰਚਾਇਤ ਨੇ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਦਿੱਤਾ ਸਮਰਥਨ