ਨੰਬਰ

ਗ਼ਜ਼ਨਫ਼ਰ (ਲਹਿੰਦਾ ਪੰਜਾਬ)

(ਸਮਾਜ ਵੀਕਲੀ)

ਅਸੀਂ ਤੇ ਸਿਰਫ਼ ਇਕ ਨੰਬਰ ਸਾਂ
ਜਿਸ ਨੂੰ ਬਦਲਿਆ ਜਾਣਾ ਈ ਸੀ
ਉਹਨੇ ਛੱਡਣਾ ਈ ਸੀ
ਕਿਉਂ ਜੋ ਉਸ ਨੂੰ
ਨੰਬਰ ਬਦਲਣ ਦੀ ਆਦਤ ਏ
ਸਾਨੂੰ ਆਪਣੇ ਨੰਬਰ ਦਾ ਨਹੀਂ ਪਤਾ
ਖੌਰੇ ਕੀ ਸੀ ਪਰ ਰੱਬ ਕਰੇ
ਆਣ ਵਾਲਾ ਨੰਬਰ
ਉਹਦੀ ਜ਼ਿੰਦਗੀ ਦਾ ਆਖ਼ਰੀ ਨੰਬਰ ਹੋਈਏ
ਜਿਸ ਨੂੰ ਉਹ ਬਦਲਣਾ ਚਾਹਵੇ ਵੀ
ਤੇ ਬਦਲ ਨਾ ਸਕੇ
ਉਹਨੂੰ ਛੱਡ ਨਾ ਸਕੇ
ਗ਼ਜ਼ਨਫ਼ਰ (ਲਹਿੰਦਾ ਪੰਜਾਬ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 अगस्त राष्ट्रीय ओबीसी दिवस पर ओबीसी समाज के मुद्दे और चुनौतियां विषय पर बरवा मोड़, गोसाई की बाजार, आजमगढ़ में गोष्ठी हुई
Next articleਗੀਤ “ਮੌਲਾ ਮੌਲਾ ਕਰ ਬੰਦਿਆ” ਨੂੰ ਸਰੋਤਿਆਂ ਵਲੋਂ ਕੀਤਾ ਜਾ ਰਿਹਾ ਹੈ ਪਸੰਦ