ਫਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਹਰ ਸਾਲ ਦੀ ਤਰਾਂ ਨਿਰਮਲ ਡੇਰਾ ਬਾਬਾ ਸਰੂਪ ਸਿੰਘ 108 ਵੱਲੋ ਮਹੰਤ ਕੇਸਰ ਸਿੰਘ, ਮਹੰਤ ਸੇਰ ਸਿੰਘ ਤੇ ਮਹੰਤ ਕਸ਼ਮੀਰ ਸਿੰਘ ਜੀ ਬਰਸੀ ਤੇ ਵਿਸ਼ਾਲ ਖੂਨਦਾਨ ਮੁੱਖ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਗੋਲੇਵਾਲਾ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਲਗਾਇਆਂ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਸਾਂਝੀ ਕੀਤੀ। ਇਸ ਸਮੇਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ, ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਬਿੰਦਰ ਗੋਲੇਵਾਲਾ ਪੰਜਾਬ ਪ੍ਰਧਾਨ ਕੌਮੀ ਕਿਸਾਨ ਯੂਨੀਅਨ,ਗੁਰਮੀਤ ਗੋਲੇਵਾਲਾ ਪੰਜਾਬ ਪ੍ਰਧਾਨ ਕਾਦੀਆ, ਦਲੇਰ ਡੋਡ, ਡਾਂ ਬਲਜੀਤ ਸ਼ਰਮਾਂ, ਬਾਬਾ ਜਸਵੀਰ ਸਿੰਘ ਗ੍ਰੰਥੀ ਸਿੰਘ ਤੋ ਇਲਾਵਾ ਨਿੱਕਾ ਗੋਲੇਵਾਲਾ ਟੂਰਨਾਮੈਂਟ ਕਮੇਟੀ ਦੇ ਮਹੰਤ ਕਸ਼ਮੀਰ ਸਿੰਘ ਜੀ ਗੋਲੇਵਾਲਾ, ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,, ਸਾਬਕਾ ਪ੍ਰਿੰਸੀਪਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਅਸੋਕ ਭਟਨਾਗਰ, ਡਾ ਦਲਜੀਤ ਸਿੰਘ ਡੱਲੇਵਾਲ,ਮਨੇਜਰ ਜੱਸੀ ਥਾੜਾ,ਅਮਨ ਨਵਾਂ ਕਿਲਾ,ਜਸਕਰਨ ਫਿੰਡੇ, ਗੁਰਪ੍ਰੀਤ ਸਿੰਘ,ਸਾਗਰ,ਬਿੱਲਾ,ਪਾਲਾ ਰੋਮਾਣਾ, ਗੁਰਪਾਲ ਸਿੰਘ ਭੰਡਾਰੀ,ਮਨਜੀਤ ਸਿੰਘ ਕਾਹਨ ਸਿੰਘ ਵਾਲਾ, , ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, ਅਰਸ਼ ਕੋਠੇ ਧਾਲੀਵਾਲ, ਸੁਖਚੈਨ ਕਾਬਲ ਵਾਲਾ,ਕਾਕਾ ਘੁਗਿਆਣਾ, ਕਾਲ਼ਾ ਡੋਡ, ਰਣਜੀਤ ਗੋਲੇਵਾਲਾ,ਪਾਲਜੀਤ ਗੋਲੇਵਾਲਾ, ਗੁਰਮੇਲ ਗੋਲੇਵਾਲਾ, ਜਰਮਨ ਗੋਲੇਵਾਲਾ, ਹਰਦੀਪ ਗੋਲੇਵਾਲਾ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੇ ਸਿਵਲ ਹਸਪਤਾਲ ਫ਼ਰੀਦਕੋਟ ਦੀ ਬਲੱਡ ਬੈਂਕ ਦੀ ਟੀਮ ਨੇ ਹਾਜ਼ਰੀ ਲਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj