ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਵੱਲੋਂ ਜਾਂਚ ਸ਼ੁਰੂ

ਲੁਧਿਆਣਾ  (ਸਮਾਜ ਵੀਕਲੀ):  ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਅੱਜ ਰਾਤ ਇੱਥੇ ਪੁੱਜੀਆਂ ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਬ ਧਮਾਕੇ ਵਾਲੀ ਥਾਂ ’ਤੇ ਪਹਿਲਾਂ ਐੱਨਐੱਸਜੀ ਦੀ ਟੀਮ ਤੇ ਫਿਰ ਐੱਨਆਈਏ ਦੀ ਟੀਮ ਪੁੱਜੀ। ਲੁਧਿਆਣਾ ਦੀ ਅਦਾਲਤ ’ਚ ਪਹਿਲਾਂ ਐੱਨਐੱਸਜੀ ਦੀ ਫਰੈਂਸਿਕ ਟੀਮ ਆਈ। ਇਸ ਟੀਮ ਵਿੱਚ 6 ਮੈਂਬਰ ਸ਼ਾਮਲ ਸਨ। ਇਸ ਤੋਂ ਬਾਅਦ ਦੋ ਗੱਡੀਆਂ ਵਿੱਚ ਐੱਨਆਈਏ ਦੇ ਮੁਲਾਜ਼ਮ ਪੁੱਜੇ। ਦੋਵਾਂ ਟੀਮਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ: ਅਮਰਿੰਦਰ
Next articleਫਿਰਹਾਦ ਹਾਕਿਮ ਹੋਣਗੇ ਕੋਲਕਾਤਾ ਦੇ ਅਗਲੇ ਮੇਅਰ