ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੂਰਬ ਦੇ ਸਮੇਂ ਨਵਾਂ ਧਾਰਮਿਕ ਸ਼ਬਦ ਦੋ ਘੁੱਟ ਅੰਮ੍ਰਿਤ ਦੇ ਜਿਸਨੂੰ ਗਾਇਆ ਗਾਇਕ ਅਮਰੀਕ ਮਾਇਕਲ ਨੇ । ਕਲਮਬੱਧ ਕੀਤਾ ਗਿਆ ਡਾ. ਜੱਸੀ ਜਮਸ਼ੇਰੀਆ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋ। ਮਿਕਸਿੰਗ ਮਾਸਟਰਿੰਗ ਕੀਤਾ ਗਿਆ ਸਾਹਿਲ ਚੌਹਾਨ ਅਤੇ ਰਵੀ ਚੌਹਾਨ ਜੀ। ਅਸ਼ੀਰਵਾਦ ਦਿੱਤਾ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ । ਇਸ ਸ਼ਬਦ ਨੂੰ ਪੇਸ਼ਕਸ਼ ਕੀਤਾ ਗਿਆ ਕੁਲਦੀਪ ਸੋਨੀ ਕਲਪੀ ਅਤੇ ਨਿਰਮਾਤਾ ਕੁਲਦੀਪ ਸਿੰਘ ਕੋਟ ਵਲੋਂ। ਕੈਮਰਾ ਚਲਾਇਆ ਗਿਆ ਮਨੀਸ਼ ਅੰਗੂਰਾਲ ਵਲੋ। ਐਡਿਟ ਕੀਤਾ ਮੋਹਿਤ ਵਰਮਾ ਨੇ। ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ। ਜਾਣਕਾਰੀ ਦਿੱਤੀ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪੂਜਾ ਸੱਭਰਵਾਲ ਨੇ।ਇਹ ਸ਼ਬਦ ਸਤਿਗੁਰੁ ਰਵੀਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਤੇ ਸਮਰਪਿਤ ਕੀਤਾ ਗਿਆ ਹੈ।ਇਹ ਸ਼ਬਦ ਬਹੁਤ ਜਲਦ ਤੁਸੀ ਟੂ ਗੁੱਡ ਸਟਾਰ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ। ਅਤੇ ਹੋਰ ਅਲਗ ਅਲਗ ਸ਼ੋਸ਼ਲ ਮੀਡੀਆ ਸਾਈਟਾਂ ਤੇ ਸੁਣੋਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj