ਸਹਿਯੋਗ ਦੀ ਲੋੜ

(ਸਮਾਜ ਵੀਕਲੀ)

ਯੂ.ਪੀ.ਦੇ ਵਿੱਚ ਅੰਨਦਾਤਿਆਂ ਨੇ ,
ਆਪਣਾ ਰੰਗ ਵਿਖਾ ਦਿੱਤਾ ਹੈ ।
ਦਸ ਮੀਨਿ੍ਆਂ ਤੋਂ ਚਲਦੇ ਘੋਲ਼ ਨੂੰ ,
ਹੋਰ ਸਾਣ ‘ਤੇ ਲਾ ਦਿੱਤਾ ਹੈ ।
ਆਮ ਬੰਦੇ ਦਾ ਫ਼ਰਜ਼ ਵੀ ਬਣਦੈ ,
ਉਹ ਅਪਣਾ ਸਹਿਯੋਗ ਵਧਾਵੇ ;
ਅੰਨੇਂ ਤੇ ਬੋਲ਼ੇ ਹਾਕਮ ਨੂੰ ਵੀ ,
ਸੋਚਾਂ ਦੇ ਵਿੱਚ ਪਾ ਦਿੱਤਾ ਹੈ ।

ਮੂਲ ਚੰਦ ਸ਼ਰਮਾ .
9914836037

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਆਪਣਾ ਬੰਦਾ*
Next articleAfghanistan: The Tricky Situation for India