ਮਸਾਣੀ ਵਿਖੇ ‘ਰਾਸ਼ਟਰੀ ਵੋਟਰ ਦਿਵਸ’ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮਸਾਣੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ‘ਰਾਸ਼ਟਰੀ ਵੋਟਰ ਦਿਵਸ’ ਮਨਾਇਆ ਗਿਆ | ਇਸ ਮੌਕੇ ਪਿੰਡ ਵਾਸੀਆਂ ਦੇ ਵੋਟਰ ਕਾਰਡ ਬਣਾਏ ਗਏ ਤੇ ਨਵੀਂ ਵੋਟਰ ਸੂਚੀ ਜਾਰੀ ਕੀਤੀ ਗਈ | ਇਸ ਮੌਕੇ ਪਿੰਡ ਵਾਸੀਆਂ ਨੂੰ  ਵੋਟ ਦੀ ਅਹਿਮੀਅਤ ਦੇ ਬਾਰੇ ਜਾਗਰੂਕ ਕੀਤਾ ਗਿਆ ਤੇ ਦੱਸਿਆ ਗਿਆ ਕਿ ਸਾਨੂੰ ਵੋਟ ਦਾ ਇਸਤੇਮਾਲ ਜਰੂਰੀ ਤੇ ਜਾਗਰੂਕ ਹੋ ਕੇ ਕਰਨਾ ਚਾਹੀਦਾ ਹੈ | ਇਸ ਮੌਕੇ ਮਾਸਟਰ ਨਰਿਦੰਰ ਸਿੰਘ, ਮਾਸਟਰ ਬੂਟਾ ਰਾਮ, ਸਰਪੰਚ ਹੁਸਨ ਲਾਲ, ਨੰਬਰਦਾਰ ਜਸਪਾਲ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article76ਵਾਂ ਗਣਤੰਤਰ ਦਿਵਸ: ਦਰਪੇਸ਼ ਚੁਣੌਤੀਆਂ ਨਾਲ ਜੂਝਦੇ ਲੋਕ
Next articleਪਿੰਡ ਸੋਹਾਣਾ ਮੋਹਾਲੀ ਵਿਖੇ ਹੋਵੇਗਾ ਕਬੱਡੀ ਕੱਪ