(ਸਮਾਜ ਵੀਕਲੀ)
ਤਸਵੀਰ ਵਿੱਚ:-
1. ਰਾਮੋ ਦੇਵੀ: 1500 ਮੀਟਰ ਦੌੜ ਵਿੱਚ ਗੋਲਡ, 800 ਮੀਟਰ ‘ਚ ਸਿਲਵਰ ਤੇ ਲਾਂਗ-ਜੰਪ ਵਿੱਚ ਬ੍ਰਾਂਜ਼ ਮੈਡਲਾਂ ਨਾਲ਼
2. ਪੂਜਾ: ਸ਼ਾਟ-ਪੁੱਟ, ਜੈਵਲਿਨ ਥ੍ਰੋਅ ਤੇ ਡਿਸਕਸ-ਥ੍ਰੋਅ’ ‘ਚ ਬ੍ਰਾਂਜ਼ ਮੈਡਲਾਂ ਨਾਲ਼
3. ਨਵਜੋਤ ਕੌਰ: 200 ਮੀਟਰ ਦੌੜ ਵਿੱਚ ਬ੍ਰਾਂਜ਼ ਮੈਡਲ ਨਾਲ਼ ਅਤੇ
4. ਕਮਲ: ਡਿਸਕਸ ਥ੍ਰੋਅ ‘ਚ ਬ੍ਰਾਂਜ਼ ਮੈਡਲ ਨਾਲ਼
ਸ਼ਾਅਅਬਾਅਅਅਅਅਸ਼ਸ਼ਸ਼…. ਮੇਰੇ ਬੱਗਿਉ..
ਰੋਮੀ ਘੜਾਮਾਂ,
ਅਥਲੈਟਿਕਸ ਕੋਚ,
ਪ੍ਰਭ ਆਸਰਾ, ਕੁਰਾਲ਼ੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj