ਨੈਸ਼ਨਲ ਕਾਨਫਰੰਸ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤੇਗੀ: ਅਬਦੁੱਲ੍ਹਾ

Former Jammu and Kashmir Chief Minister Farooq Abdullah.

ਸ੍ਰੀਨਗਰ (ਸਮਾਜ ਵੀਕਲੀ):  ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਤੇ ਕਸ਼ਮੀਰ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤੇਗੀ। ਧਾਰਾ 370 ਹਟਾਉਣ ਮਗਰੋਂ ਉਨ੍ਹਾਂ ਪਹਿਲੀ ਵਾਰ ਕਿਹਾ ਕਿ ਜੇ ਆਜ਼ਾਦ ਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਈਆਂ ਗਈਆਂ ਤਾਂ ਨੈਸ਼ਨਲ ਕਾਨਫਰੰਸ ਵੱਡੀ ਪਾਰਟੀ ਬਣ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਚਾਇਤੀ ਚੋਣਾਂ ਨਾ ਲੜਨ ਦਾ ਪਛਤਾਵਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਸ਼ਟਰ ਸਰਕਾਰ ਕਿਸੇ ਵੀ ਤਿਉਹਾਰ ਖ਼ਿਲਾਫ਼ ਨਹੀਂ: ਠਾਕਰੇ
Next articleਜ਼ੁਬਾਨੀ ਕਲਾਮੀ ਹੁਕਮ ਖ਼ਤਰਨਾਕ ਮਿਸਾਲ, ਸਵੀਕਾਰਯੋਗ ਨਹੀਂ: ਸੁਪਰੀਮ ਕੋਰਟ