ਨੰਬਰਦਾਰ ਗੁਰਦਿਆਲ ਸਿੰਘ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ ਨਿਯੁਕਤ

ਚੰਡੀਗੜ੍ਹ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨੰਬਰਦਾਰ ਗੁਰਦਿਆਲ ਸਿੰਘ ਮੀਤ ਪ੍ਰਧਾਨ, ਤੇ ਬਲਵਿੰਦਰ
ਸਿੰਘ ਸੰਧੂ ਪ੍ਰੈਸ ਸਕੱਤਰ ਨਿਯੂਕਤ,,
ਸਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ
ਟਰੱਸਟ ਰਜਿ ਚੰਡੀਗੜ ਚੈਅਰਮੈਨ ਸ੍ਰ ਜਸਵੰਤ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਹੁਕਮਾਂ ਅਨੂਸਾਰ ਪ੍ਰਧਾਨ ਸੁਖਵਿੰਦਰ ਸਿੰਘ ਮਤੇਵਾਲ ਦੇ ਦਫਤਰ ਵਿਖੇ ਸੈਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਸਾਬਕਾ ਤਹਿਸੀਲ ਦਾਰ ਸ੍ਰ ਜਸਵੰਤ ਸਿੰਘ ਯੂਨਿਟ ਹਲਕਾ ਬਾਬਾ ਬਕਾਲਾ ਸਹਿਬ,ਪ੍ਰਧਾਨ ਤਰਸੇਮ ਸਿੰਘ
ਮੱਟੂ ਵਲੋਂ, ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦੇ ਨਾਮ ਜਨਰਲ
ਸਕੱਤਰ ਬਾਬਾ ਮੰਗਲ ਸਿੰਘ ਸੇਰ ਗਿਲ ਅਲਾਉਂਸ ਕੀਤੇ ਗਏ ਜਿਨਾ ਵਿਚ ਨੰਬਰਦਾਰ ਗੁਰਦਿਆਲ ਸਿੰਘ ਨੁੰ ਮੀਤ ਪ੍ਰਧਾਨ ਹਲਕਾ ਬਾਬਾ ਬਕਾਲਾ ਸਹਿਬ, ਪੱਤਰਕਾਰ ਬਲਵਿੰਦਰ ਸਿੰਘ
ਨੁੰ ਪ੍ਰੈਸ ਸਕੱਤਰ ਹਲਕਾ ਬਾਬਾ ਬਕਾਲਾ ਸਹਿਬ, ਸ੍ਰ ਮੇਵਾ ਸਿੰਘ ਨੁੰ ਪ੍ਰਧਾਨ ਰਈਆ ਸਹਿਰੀ, ਸ੍ਰ ਹੀਰਾ ਸਿੰਘ ਨੁੰ ਪ੍ਰਧਾਨ ਪਿੰਡ ਲੋਹਗੜ, ਹਰਿਪ੍ਰੀਤ ਸਿੰਘ ਨੁੰ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ ਸੀਨੀਅਰ ਮੀਤ ਪ੍ਰਧਾਨ, ਗੁਰਮੁਖ ਸਿੰਘ ਗੋਰਾ ਕੈਸੀਅਰ
ਪਿੰਡ ਲੋਹਗੜ ਨਿਯੁਕਤ ਕੀਤਾ ਗਿਆ, ਇਸੇ ਤਰਾਂ ਠੇਕੇਦਾਰ
ਅਮਰੀਕ ਸਿੰਘ ਨੁੰ ਪ੍ਰਧਾਨ ਪਿੰਡ ਧਿਆਨ ਪੁਰ ਕਲੇਰ, ਜਸਬੀਰ ਸਿੰਘ ਨੁੰ ਮੀਤ ਪ੍ਰਧਾਨ ਬਣਾਇਆ ਗਿਆ, ਸਾਰੇ ਅਹਦੇਦਾਰਾਂ ਵਿਸਵਾਸ ਦਵਾਇਆ ਕਿ ਅਸੀਂ ਤੰਨ ਮੰਨ ਧੰਨ
ਨਾਲ ਬਾਬਾ ਜੀਵਨ ਸਿੰਘ ਸਹਿਬ ਜੀ ਦੇ ਫਲਸਫੇ ਤੇ ਕੌਮ
ਦੀ ਚੜਦੀ ਕਲਾ ਵਾਸਤੇ ਕੰਮ ਕਰਾਂਗੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗਲੋਬਲ ਆਇਓਡੀਨ ਡੈਫੀਸੈ਼ਸੀ ਡਿਸਆਡਰਸ ਪ੍ਰਵੈਂਨਸ਼ਨ ਡੇ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ
Next articleਸ੍ਰੀ ਪ੍ਰਿਥੀਪਾਲ ਅਮਰੀਕਾ ਵਾਲੇ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਦੇ ਦਰਸ਼ਨ ਕਰਨ ਪਹੁੰਚੇ।