ਮਿਆਂਮਾਰ ਦੀ ਨੇਤਾ ਸੂ ਕੀ ਨੂੰ ਭ੍ਰਿਸ਼ਟਾਚਾਰ ਮਾਮਲੇ ’ਚ ਪੰਜ ਸਾਲ ਦੀ ਸਜ਼ਾ

ਬੈਂਕਾਕ (ਸਮਾਜ ਵੀਕਲੀ):  ਕਾਨੂੰਨ ਅਧਿਕਾਰੀ ਨੇ ਦੱਸਿਆ ਹੈ ਕਿ ਮਿਆਂਮਾਰ ਦੀ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਪਹਿਲੇ ਕੇਸ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਮ.ਈ.ਡੀ.ਪੀ ਟ੍ਰੇਨਿੰਗ ਦੌਰਾਨ ਤਿਆਰ ਕੀਤੇ ਜੂਟ ਪ੍ਰੋਡਕਟਾਂ ਦਾ ਨਬਾਰਡ ਦੀ ਟੀਮ ਵੱਲੋਂ ਮੁਲਾਂਕਣ
Next articleਤਾਮਿਲ ਨਾਡੂ ’ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ ਬੱਚਿਆਂ ਸਣੇ 11 ਮੌਤਾਂ