ਸੰਗੀਤ ਸੰਸਥਾ ਦੋਆਬਾ ਬੰਗਾ ਦੇ ਮੈਂਬਰ ਅਫ਼ਸੋਸ ਕਰਨ ਲਈ ਪਹੁੰਚੇ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਮੈਂਬਰ ਅੱਜ ਬਹੁਤ ਪਿਆਰੇ ਵੀਰ ਧਰਮਵੀਰ ਏ.ਜੇ ਫ਼ਿਲਮ ਡਾਇਰੈਕਟਰ ਜੀ ਦੇ ਗ੍ਰਹਿ ਵਿਖੇ ਪਿੰਡ ਚੱਕ ਮਡੇਰ ਵਿਖੇ ਪਹੁੰਚੇ ਜਿੰਨਾਂ ਦੇ ਪਿਤਾ ਸਤਿਕਾਰ ਯੋਗ ਅੰਕਲ ਜਗਤਾਰ ਰਾਮ ਜੀ ਜੋ ਪਿੱਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾ ਦਾ ਅਫਸੋਸ ਕਰਨ ਸਮੇਂ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ,ਗੀਤਕਾਰ ਵਿਜੇ ਗੁਣਾਚੌਰ,ਗਾਇਕ ਹਰਦੀਪ ਦੀਪਾ,ਗਾਇਕ ਹਰਦੀਪ ਬੱਲ,ਗਾਇਕ ਆਰ.ਡੀ.ਸਾਗਰ ਅਤੇ ਗਾਇਕ ਰਾਜ ਮਨਰਾਜ ਜੀ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਬੱਲ ਬਖਸ਼ਣ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसुप्रीम कोर्ट द्वारा यूपी मदरसा एक्ट को वैध ठहराने का निर्णय स्वागत योग्य – एआईपीएफ
Next articleਜਸਵੀਰ ਸਿੰਘ ਗੜੀ ਨੇ ਬੰਗਾ ਹਲਕੇ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਸਮਿਖਿਆ ਕਰਦੇ ਹੋਏ ਆਰਥਿਕ ਫਰੰਟ ਨੂੰ ਮਜਬੂਤ ਕਰਨ ਲਈ ਲੀਡਰਸ਼ਿਪ ਨੂੰ ਪ੍ਰੋਗਰਾਮ ਦਿੱਤਾ