ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੰਗਾ ਹਲਕੇ ਦੇ ਮੁਕੰਦਪੁਰ ਸੈਕਟਰ ਦੀ ਅਗਵਾਈ ਕਰਨ ਵਾਲੇ ਪੁਰਾਣੇ ਸਹਿਯੋਗੀ ਸਾਥੀ ਮਲਕੀਤ ਸਿੰਘ ਮੁਕੰਦਪੁਰ ਸਾਡੇ ਵਿੱਚ ਨਹੀਂ ਰਹੇ ਖਬਰ ਮਿਲਦੇ ਹੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਉਨ੍ਹਾਂ ਦੇ ਨਿਵਾਸ ਤੇ ਪੁੱਜੇ ਪਰਿਵਾਰ ਦੇ ਨਾਲ ਨਾਲ ਬੰਗਾ ਹਲਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਸ ਵਿੱਚ ਬੰਗਾ ਹਲਕੇ ਤੋਂ ਹੀ ਨਹੀਂ ਪੂਰੇ ਪੰਜਾਬ ਦੇ ਬਸਪਾ ਵਰਕਰਾਂ ਨੂੰ ਘਾਟਾ ਪਿਆ ਹੈ। ਬੇਟੇ ਦੇ ਵਿਦੇਸ਼ ਵਿਚੋਂ ਆਉਣ ਤੇ ਕਲ4 ਜਨਵਰੀ ਨੂੰ ਕਰੀਬ 2 ਵਜੇ ਮੁਕੰਦਪੁਰ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਬੰਗਾ ਹਲਕੇ ਦੇ ਜਿਮੇਵਾਰ ਸਾਥੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ।
ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ
( ਇੰਚਾਰਜ ਹਲਕਾ ਅੰਨਦਪੁਰ ਸਾਹਿਬ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj