ਮਾਤਾ ਸਵਿੱਤਰੀ ਬਾਈ ਫੂੱਲੇ ਜੀ ਦਾ ਜਨਮ ਦਿਨ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਮਨਾਇਆ ਗਿਆ

ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਰਾਂਤੀਜੋਤ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮਦਿਨ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਵਾਦ ਵਿੱਚ ਡਾ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਵਲੋ ਚੇਅਰਮੈਨ ਰਮੇਸ਼ ਕੌਲ ਪ੍ਰਧਾਨ ਸ਼੍ਰੀਮਤਿ ਸੀਤਾ ਕੋਲ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਇਤਿਹਾਸਕ ਦਿਵਸ ਤੇ ਮਾਨਯੋਗ ਮਹਾਂਪੁਰਸ਼ ਦੀਨਾ ਭਾਨਾ ਜੀ ਜਿਹਨਾ ਦਾ ਵੱਡਾ ਯੋਗਦਾਨ ਸਾਹਿਬ ਕਾਂਸ਼ੀਰਾਮ ਰਾਮ ਜੀ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਸੋਚ ਨਾਲ ਜਾਤਪਾਤ ਦਾ ਬੀਜ ਨਾਸ਼ ਕਿਤਾਬ ਦਿੱਤੀ ਉਹਨਾ ਬਾਮਸੇਫ ਦਾ ਸੰਗਠਨ ਬਣਾਉਣ ਵਿਚ ਰਲ ਕੰਮ ਕੀਤਾ ਉਹਨਾ ਸਟੈਚੂ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਵਾਦ ਵਿੱਚ ਲਗਾਇਆ ਗਿਆ ਇਸ ਸਟੈਚੂ ਦੀ ਸੇਵਾ ਸਤਿਕਾਰਯੋਗ ਧਰਮ ਪਾਲ ਨਾਹਰ ਯੂ ਕੇ ਚੇਅਰਮੈਨ ਭਗਵਾਨ ਬਾਲਮੀਕ ਟਰੱਸਟ ਲੰਡਨ ਯੂ ਕੇ ਦੁਆਰਾ ਕੀਤਾ ਗਿਆ। ਸੋਹਣ ਸਹਿਜਲ ਜੀ ਨੇ ਆਪਣੀਆਂ ਕਵਿਤਾ ਰਾਹੀਂ ਮਿਸ਼ਨਰੀ ਭਾਵਨਾ ਦਾ ਪ੍ਰਗਟਾਵਾ ਕੀਤਾ।ਲੇਖ ਰਾਜ ਅਤੇ ਹੋਰ ਬਹੁਤ ਸਾਰੇ ਵਰਕਰ ਸ਼ਾਮਿਲ ਹੋਏ।ਡਾ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਨੇ ਉਹਨਾ ਬਹੁਤ ਬਹੁਤ ਧੰਨਵਾਦ ਕੀਤਾ

ਵਲੋ ਰਮੇਸ਼ ਕੌਲ ਚੇਅਰਮੈਨ  9855421664

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਯਾਦਗਾਰੀ ਹੋ ਨਿੱਬੜਿਆ ਪ੍ਰਧਾਨ ਪਰਮਜੀਤ ਦਾ ਵਿਦਾਇਗੀ ਸਮਾਰੋਹ
Next articleਬਸਪਾ ਵਰਕਰ ਮਲਕੀਤ ਸਿੰਘ ਮੁਕੰਦਪੁਰ ਜੀ ਸਾਡੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਗਏ ਜੋ ਹਮੇਸ਼ਾ ਯਾਦ ਕੀਤੇ ਜਾਣਗੇ