ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਤਿੰਨ ਗੁਰੂਆਂ ਦੀ ਚਰਨ ਛੋ ਪ੍ਰਾਪਤ ਧਰਤੀ ਤੇ ਬਾਬੇ ਬਗੇਲ ਸਿੰਘ ਧਾਲੀਵਾਲ ਜੋ ਦਿੱਲੀ ਦਾ ਜੇਤੂ ਯੋਧਾ ਉਹਨਾਂ ਦੀ ਵਸਾਈ ਹੋਈ ਨਗਰੀ ਪਿੰਡ ਤਖਤੂਪੁਰਾ ਸਾਹਿਬ ਦਾ ਨਾਮ ਅੱਜ ਕੱਲ ਮਾਂ ਖੇਡ ਕਬੱਡੀ ਵਿੱਚ ਸਿਖਰਾ ਤੇ ਲੈਕੇ ਆਉਣ ਵਾਲਾ 6ਫੁੱਟ ਦਾ ਜਵਾਨ ਸ਼ਰਨਾ ਤਖਤੂਪੁਰੀਆ ਜੋ ਅੱਜ ਕੱਲ ਕਬੱਡੀ ਵਿੱਚ ਆਪਣੇ ਹਿੱਟ ਗੀਤ ਸੁਪਰ ਸਟਾਰ ਤੇ ਡਾਇਮੰਡ ਔਫ ਕਬੱਡੀ ਵਰਗੇ ਗੀਤਾ ਨਾਲ ਦਰਸ਼ਕਾ ਦੇ ਦਿਲਾਂ ਤੇ ਰਾਜ ਕਰਨ ਵਾਲੀ ਗੱਲ ਕਰ ਗਿਆ ਤੇ ਅੱਜ ਕੱਲ ਨਾਲ ਨਾਲ ਕਬੱਡੀ ਵੀ ਖੇਡ ਰਿਹਾ ਪੰਜਾਬ ਦੀ ਚੋਟੀ ਦੀ ਕਲੱਬ ਸਵ:ਲਾਲੀ ਢੇਸੀ ਅਕੈਡਮੀ ਸੁਰਖਪੁਰ ਯਾਦੇ ਭਲਵਾਨ ਦੀ ਟੀਮ ਲਈ ਖੇਡਦਾ ਤੇ ਨਾਲ ਨਾਲ ਕਬੱਡੀ ਕੁਮੈਂਟਰ ਵੀ ਚੋਟੀ ਦਾ ਹੈ ਸ਼ਰਨਾ ਪਿਛਲੇ ਸਾਲ ਬਹਿਰੀਨ ਦੇ ਕੱਪ ਤੇ ਪੂਰੀ ਬੱਲੇ ਬੱਲੇ ਕਰਵਾ ਕਿ ਆਇਆ ਹੈ ਤੇ ਹੁਣ ਬਹੁਤ ਜ਼ਲਦੀ ਤੀਜਾ ਗੀਤ ਟਿੱਬਿਆ ਦੇ ਪੁੱਤ ਦਰਸ਼ਕਾ ਦੀ ਝੋਲੀ ਪਾ ਰਿਹਾ ਉਹਨਾਂ ਦੱਸਿਆ ਕਿ ਮਾਲਵੇ ਦੀ ਕਬੱਡੀ ਨੂੰ ਉੱਚਾ ਚੁੱਕਣ ਲਈ ਮੈਂ ਇਹ ਸਭ ਕਰ ਰਿਹਾ ਹਾਂ ਤਕਰੀਬਨ 8-9 ਮਹੀਨਿਆਂ ਵਿੱਚ ਤਿੰਨ ਗੀਤ ਕਰਨੇ ਤੇ ਉਹ ਵੀ ਮਾਂ ਖੇਡ ਕਬੱਡੀ ਤੇ ਸਾਰੀ ਕਮਾਈ ਤਕਰੀਬਨ 5 ਲੱਖ ਐਤਕੀ ਕਬੱਡੀ ਤੇ ਲਾ ਚੁੱਕਾ ਹੈ ਤੇ ਆਪਣੇ ਦਰਸ਼ਕਾ ਦਾ ਵੀ ਨਾਲ ਸਾਥ ਮਿਲਦਾ ਜਿੰਨੇ ਜੋਗ੍ਹਾ ਕੋਈ ਵੀਰ ਹੁੰਦਾ ਤੇ ਆਪਣਾ ਸਾਥ ਦੇ ਦਿੰਦੇ ਨੇ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੋ ਮਾੜੇ ਟਾਈਮ ਤਖਤੂਪੁਰੀਏ ਦੇ ਨਾਲ ਖੜੇ ਆ ਜਿਵੇ ਪੰਜਾਬ ਯੂਨਾਇਟੇਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਯਾਦਾ ਕਬੱਡੀ ਦਾ ਬਾਦਸ਼ਾਹ ਸੁਰਖਪੁਰੀਆ ਤੇ ਹੋਰ ਕਈ ਵੱਡੇ ਵੱਡੇ ਪ੍ਰਮੋਟਰ ਬਹੁਤ ਵੱਡੀ ਲਿਸਟ ਆ ਕਦੇ ਜਰੂਰ ਜ਼ਿਕਰ ਕਰਾਂਗੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਮਾੜੇ ਟਾਈਮ ਸ਼ਰਨੇ ਤਖਤੂਪਰੀਏ ਦੇ ਨਾਲ ਖੜੇ ਆ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਆਪਾ ਸ਼ਰਨੇ ਦਾ ਨੰਬਰ ਦੇ ਰਹੇ ਹਾਂ 98778 55874
ਮਾਂ ਖੇਡ ਕਬੱਡੀ ਦਾ ਹੀਰੋ ਦਾ ਖਿਤਾਬ ਹਿੱਸੇ ਆਇਆ ਸ਼ਰਨੇ ਤਖਤੂਪੁਰੀਏ ਦੇ ਸਵਰਨ ਸੰਧੂ ਨੇ ਦਿੱਤਾ ਖਿਤਾਬ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



