ਨਵੀਂ ਦਿੱਲੀ. ਇਸ ਸਾਲ ਦੇਸ਼ ਵਿੱਚ ਮੌਨਸੂਨ ਲੰਬੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ ਕਿਉਂਕਿ ਸਤੰਬਰ ਦੇ ਅਖੀਰ ਤੱਕ ਉੱਤਰੀ ਭਾਰਤ ਵਿੱਚ ਮੀਂਹ ਘਟਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਉੱਤਰ-ਪੱਛਮੀ ਭਾਰਤ ਤੋਂ ਉਦੋਂ ਹੀ ਹਟ ਵਾਪਸ ਹੁੰਦਾ ਹੈ, ਜਦੋਂ ਖੇਤਰ ਵਿੱਚ ਲਗਾਤਾਰ ਪੰਜ ਦਿਨਾਂ ਤੱਕ ਬਾਰਸ਼ ਨਾ ਹੋਵੇ।
HOME ਮੌਨਸੂਨ ਦੀ ਵਾਪਸੀ ਹਾਲੇ ਨਹੀਂ, ਸਤੰਬਰ ਦੇ ਆਖਰ ਤੱਕ ਉੱਤਰ-ਪੱਛਮੀ ਭਾਰਤ ’ਚ...