(ਸਮਾਜ ਵੀਕਲੀ)
ਇੱਕ ਵਾਰੀ ਫ਼ਿਰ ਗੱਲ ਤੁਰ ਪਈ ,
ਪਿੰਡਾਂ ਸ਼ਹਿਰਾਂ ਸੱਥਾਂ ਦੇ ਵਿੱਚ ।
ਪੱਛਮੀ ਜਲੰਧਰ ਰਹੂ ਸੁਰੱਖਿਅਤ ,
ਕਿਸ ਆਗੂ ਦੇ ਹੱਥਾਂ ਦੇ ਵਿੱਚ ।
ਜੋ ਨੋਟਾਂ ਦੀ ਪੰਡ ਖਰਚੂਗਾ ,
ਓਹੀ ਬਾਜ਼ੀ ਮਾਰ ਜਾਊਗਾ ;
ਮਗਰੋਂ ਵੀ ਕਈ ਦਲ ਬਦਲਣਗੇ ,
ਕਈ ਰੜਕਣਗੇ ਅੱਖਾਂ ਦੇ ਵਿੱਚ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037