ਕਸ਼ਮੀਰ ਵਾਦੀ ’ਚ ਅਤਿਵਾਦੀਆਂ ਨੇ ਦੋ ਸਕੂਲ ਅਧਿਆਪਕਾਂ ਦੀ ਹੱਤਿਆ ਕੀਤੀ

ਸ੍ਰੀਨਗਰ (ਸਮਾਜ ਵੀਕਲੀ):  ਪੁਲੀਸ ਨੇ ਦੱਸਿਆ ਕਿ ਅੱਜ ਇੱਥੇ ਈਦਗਾਹ ਇਲਾਕੇ ਵਿੱਚ ਅਤਿਵਾਦੀਆਂ ਨੇ ਇੱਕ ਔਰਤ ਸਮੇਤ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਸਵੇਰੇ ਕਰੀਬ 11.15 ਵਜੇ ਅਤਿਵਾਦੀਆਂ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਇਲਾਕੇ ਸੰਗਮ ਈਦਗਾਹ ’ਚ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ: ਬਲੋਚਿਸਤਾਨ ’ਚ ਭੂਚਾਲ ਕਾਰਨ 20 ਮੌਤਾਂ ਤੇ 300 ਤੋਂ ਵੱਧ ਜ਼ਖ਼ਮੀ
Next articleਯੂਪੀ ’ਚ ਸੜਕ ਹਾਦਸੇ ਕਾਰਨ 9 ਮਰੇ ਤੇ 27 ਜ਼ਖ਼ਮੀ: ਮੋਦੀ ਤੇ ਯੋਗੀ ਨੇ ਦੁੱਖ ਪ੍ਰਗਟਾਇਆ ਨਾਲੇ ਦੋਵਾਂ ਨੇ ਮੁਆਵਜ਼ੇ ਦਾ ਵੀ ਕੀਤਾ ਐਲਾਨ