ਯਾਦਗਾਰੀ ਹੋ ਨਿੱਬੜਿਆ ਐਚ ਆਰ ਇਲੈਕਟ੍ਰਾਨਿਕਸ ਪਲਾਜਾ’ ‘ ਦਾ ਉਦਘਾਟਨੀ ਸਮਾਗਮ

ਕੈਪਸ਼ਨ : ਇਲੈਕਟ੍ਰਾਨਿਕ ਪਲਾਜ਼ਾ ਗੜਸ਼ੰਕਰ ਰੋਡ ਬੰਗਾ ਦੇ ਉਦਘਾਟਨ ਸਮੇਂ ਗਿ ਰਘਬੀਰ ਸਿੰਘ, ਐਮ ਡੀ ਹਰਜਿੰਦਰ ਸਿੰਘ, ਸਹਾਇਕ ਐਮ. ਡੀ ਹਰਜੋਤ ਸਿੰਘ ਅਤੇ ਹੋਰ।

ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਐਚ ਆਰ ਹੀਰੋ ਆਟੋ ਏਜੰਸੀ ਬੰਗਾ ਵਲੋਂ ਐਂਚ. ਆਰ ਕੰਪਲੈਕਸ ਦੀ ਉਸਾਰੀ ਕਰਕੇ ਉਸ ਵਿੱਚ ਐਚ ਆਰ ਇਲੈਕਟ੍ਰਾਨਿਕਸ ਪਲਾਜਾ’ਦੀ ਅਰੰਭਤਾ ਕੀਤੀ ਹੈ। ਜਿਸ ਦਾ ਉਦਘਾਟਨੀ ਸਮਾਗਮ ਯਾਦਗਾਰੀ ਹੋ ਨਿੱਬੜਿਆ ਸਮਾਗਮ ਦੀ ਆਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਾਲ ਹੋਈ। ਉਪਰੰਤ ਐਨ. ਆਰ. ਆਈ ਕੀਰਤਨੀਏ ਭਾਈ ਰਘਬੀਰ ਸਿੰਘ ਯੂ.ਐਸ.ਏ ਦੇ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਸ਼ਬਦ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਪੰਥ ਪ੍ਰਸਿੱਧ ਗੁਰਬਾਣੀ ਦੇ ਨਾਮੀ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵਲੋਂ ਸੰਗਤਾਂ ਨੇ ਦਿਲਾ ਵਿੱਚ ਵਸਦੇ ਉਨ੍ਹਾਂ ਦੇ ਗਾਏ ਹੋਏ ਪ੍ਰਸਿੱਧ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਕੇ ਸਮਾਂ ਬੰਨ੍ਹ ਦਿੱਤਾ। ਉਦਘਾਟਨੀ ਰਸਮਾਂ ਹੈ. ਹਰਦਿਆਲ ਸਿੰਘ ਭਾਈ ਰਘਬੀਰ ਸਿੰਘ, ਪਲਾਜੇ ਦੇ ਐਮ ਡੀ ਸ. ਹਰਜਿੰਦਰ ਸਿੰਘ ਲਧਾਣਾ ਉੱਚਾ,ਸ. ਹਰਜੋਤ ਸਿੰਘ ਲਧਾਣਾ ਉੱਚਾ ਸਹਾਇਕ ਐਮ ਡੀ ਗੁਰਚਰਨ ਸਿੰਘ ਕਾਹਮਾ, ਸੁਖਵਿੰਦਰ ਸਿੰਘ ਰਾਜਾ ਪੰਚ, ਰਾਮ ਲੁਭਾਇਆ ਪੰਚ, ਗਿ: ਪਰਮਜੀਤ ਸਿੰਘ ਸੂਬੇਦਾਰਾਂ ਦੇ, ਸੁਰਿੰਦਰ ਸਿੰਘ ਜਰਮਨੀ, ਕਰਨੈਲ ਸਿੰਘ, ਹਰਭਜਨ ਸਿੰਘ, ਬਾਬਾ ਹਰਮਿੰਦਰ ਸਿੰਘ, ਲੱਕੀ ਬਾਬਾ ਝੰਡਾ ਜੀ ਖਟਕੜ ਕਲਾਂ ਵਾਲੇ ਗਿ ਜਗਤਾਰ ਸਿੰਘ ਯੂ ਐਸ, ਏ, ਸਾਬਕਾ ਸਰਪੰਚ ਲਧਾਣਾ ਉੱਚਾ, ਕੇਵਲ ਸਿੰਘ ਲਧਾਣਾ ਉੱਚਾ, ਪਰਮਿੰਦਰ ਸਿੰਘ ਕਾਕਾ ਸ ਸੁਬੇਗ ਸਿੰਘ, ਸ.ਕਰਨੈਲ ਸਿੰਘ, ਸੁਖਦੇਵ ਸਿੰਘ ਸੁੱਖਾ ਸ. ਗੁਰਮੁੱਖ ਸਿੰਘ, ਦਿਲਬਾਗ ਸਿੰਘ ਬਾਗਾ, ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ , ਗਾਇਕ ਰਣਜੀਤ ਰਾਣਾ, ਬਲਬੀਰ ਸਿੰਘ, ਰਘਬੀਰ ਸਿੰਘ ਟਰਾਂਸਪੋਰਟ, ਦਿਲਪ੍ਰੀਤ ਸਿੰਘ ਸੋਢੀ, ਪਲਾਜ਼ਾ ਦੇ ਮੁਲਾਜ਼ਮ ਸੁਖਜਿੰਦਰ ਸਿੰਘ ਝਿੱਕਾ, ਹਰਪ੍ਰੀਤ ਕੌਰ ਲਧਾਣਾ ਉੱਚਾ, ਭੁਪਿੰਦਰ ਸਿੰਘ ਗੋਬਿੰਦਪੁਰੀ ਮੈਡਮ ਕਮਲਜੀਤ ਕੌਰ, ਮੈਡਮ ਨੀਰਜ਼, ਮੈਡਮ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਤੀਸਰੀ ਮੰਜ਼ਿਲ ਦਾ ਉਦਘਾਟਨ ਹੋਇਆ।
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਕੀ ਬੋਲੀ —ਡਾ ਰੀਤੂ ਸਿੰਘ।