ਸਰੀ ‘ਚ ‘ਮੇਲਾ ਤੀਆਂ ਦਾ’ 15 ਜੂਨ ਨੂੰ

ਕੈਪਸ਼ਨ: 'ਮੇਲਾ ਤੀਆਂ ਦਾ' ਇੱਕ ਪੋਸਟਰ

ਸਰੀ ‘ਚ ‘ਮੇਲਾ ਤੀਆਂ ਦਾ’ 15 ਜੂਨ ਨੂੰ

(ਸਮਾਜ ਵੀਕਲੀ)-

ਵੈਨਕੂਵਰ,14 ਜੂਨ (ਮਲਕੀਤ ਸਿੰਘ)- ਸਰੀ ਦੀ 132 ਸਟਰੀਟ ‘ਤੇ ਸਥਿਤ ਤਾਜ ਪਾਰਕ ਹਾਲ ‘ਚ 15 ਜੂਨ ਸਾਮ ਨੂੰ 3 ਵਜੇ ਤੋਂ ਦੇਰ ਤੀਕ ਐਸ.3 ਮਿਊਜਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸੇੈਵੀ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ। ਇਸ ਮੇਲੇ ‘ਚ ਪੰਜਾਬੀ ਗਾਇਕ ਸ਼ਿਵਜੋਤ,ਸੰਦੀਪ ਬਗੜ, ਮਨਜੋਤ ਢਿੱਲੋ, ਅਤੇ ਨੇਹਾ ਬਤਰਾ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਲੋਕਾਂ ਦਾ ਮੰਨੋਰੰਜਨ ਕਰਨਗੇ।

 

Previous articleNEET ਪ੍ਰੀਖਿਆ: ਸੀਬੀਆਈ ਜਾਂਚ ਦੀ ਮੰਗ ‘ਤੇ ਸੁਪਰੀਮ ਕੋਰਟ ਨੇ NTA ਤੋਂ ਦੋ ਹਫ਼ਤਿਆਂ ‘ਚ ਮੰਗਿਆ ਜਵਾਬ, 8 ਜੁਲਾਈ ਨੂੰ ਹੋਵੇਗੀ ਸੁਣਵਾਈ
Next articleNEET ਪ੍ਰੀਖਿਆ: ਸੀਬੀਆਈ ਜਾਂਚ ਦੀ ਮੰਗ ‘ਤੇ ਸੁਪਰੀਮ ਕੋਰਟ ਨੇ NTA ਤੋਂ ਦੋ ਹਫ਼ਤਿਆਂ ‘ਚ ਮੰਗਿਆ ਜਵਾਬ, 8 ਜੁਲਾਈ ਨੂੰ ਹੋਵੇਗੀ ਸੁਣਵਾਈ