ਮਹਿਤਪੁਰ ਨਗਰ ਪੰਚਾਇਤ ਲੈਂਬਰ ਵੈਲਫੇਅਰ ਸੁਸਾਇਟੀ ਨੇ ਪ੍ਰਧਾਨ ਅਤੇ ਵਾਇਸ ਪ੍ਰਧਾਨ ਬਦਲਿਆ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਨਗਰ ਪੰਚਾਇਤ ਮਹਿਤਪੁਰ ਲੈਂਬਰ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਚੈਅਰਮੈਨ ਕੁਲਵਿੰਦਰ ਸਿੰਘ ਅਤੇ ਸੈਕਟਰੀ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਹੋਈ ਇਸ ਮੀਟਿੰਗ ਵਿਚ ਲੈਂਬਰ ਦੇ ਅਹਿਮ ਮੁਦਿਆਂ ਸਬੰਧੀ ਵਿਚਾਰ ਕੀਤੀ ਗਈ। ਮੀਟਿੰਗ ਦੌਰਾਨ ਸਭ ਮੈਂਬਰਾਂ ਦੀ ਸਹਿਮਤੀ ਨਾਲ ਲੈਂਬਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਚਰਨ ਅਤੇ ਵਾਇਸ ਪ੍ਰਧਾਨ ਰਕੇਸ਼ ਕੁਮਾਰ ਰਿੰਕੂ ਨੂੰ ਬਦਲ ਕੇ ਨਵਾਂ ਪ੍ਰਧਾਨ ਪੱਪੂ ਰਾਮ, ਅਤੇ ਵਾਇਸ ਪ੍ਰਧਾਨ ਓਮ ਪ੍ਰਕਾਸ਼ ਨੂੰ ਚੁਣ ਲਿਆ ਗਿਆ ਇਸ ਮੌਕੇ ਸੁਭਾਸ਼ ਬਾਲਮੀਕੀ, ਕਮਲ ਕਿਸ਼ੋਰ, ਸੁਨੀਲ ਕੁਮਾਰ, ਮਹਿਲਾਂ ਪ੍ਰਧਾਨ ਕਾਂਤਾ, ਵਾਇਸ ਪ੍ਰਧਾਨ ਪ੍ਰੇਮ ਬਾਲਾ, ਕਿਸ਼ਨ, ਦੀਪਾ, ਸ਼ਿੰਦਰ ਪਾਲ, ਰਕੇਸ਼ ਕੁਮਾਰ, ਮਨੋਹਰ ਲਾਲ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਸਨਪ੍ਰੀਤ ਕੌਰ ਸਜਿਆ ਮਿਸਜ ਪੰਜਾਬਣ ਦਾ ਤਾਜ ਬਰਤਾਨੀਆ ਦੀ ਸਿਮਰਨਜੀਤ ਕੌਰ ਬਣੀ ਮਿਸ ਪੰਜਾਬਣ ਯੂਰਪ
Next articleਗ਼ਜ਼ਲ