ਦਰਬਾਰ ਆਸਾ ਰੂੜਾ ਜੀ ਅੱਪਰਾ ਵਿਖੇ ਮਹਿਫ਼ਿਲ ਤੇ ਅਰਦਾਸ ਸਮਾਗਮ 2 ਨੂੰ

ਅੱਪਰਾ, ਸਮਾਜ ਵੀਕਲੀ-ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਬਾਬਾ ਆਸਾ ਰੂੜਾ ਜੀ (ਬੀ. ਐੱਮ. ਸੀ.) ਚੌਂਕ ਅੱਪਰਾ ਵਿਖੇ ਗੱਦੀਨਸ਼ੀਨ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਨਵੇਂ ਸਾਲ ਦੇ ਮੌਕੇ ’ਤੇ ਮਹਿਫ਼ਿਲ ਤੇ ਅਰਦਾਸ ਸਮਾਗਮ ਮਿਤੀ 2 ਜਨਵਰੀ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਂਈ ਅਤਾਉੱਲਾ ਕਾਦਰੀ ਨੇ ਦੱਸਿਆ ਕਿ ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇ, ਉਰਪੰਤ ਲੰਗਰ ਵਰਤਾਇਆ ਜਾਵੇਗਾ ਤੇ ਪ੍ਰਸਿੱਧ ਕੱਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355 ਸਾਲਾ ਆਗਮਨ ਪੁਰਬ ’ਤੇ ਚਚਰਾੜੀ ਵਿਖੇ ਲੰਗਰ 1 ਜਨਵਰੀ ਨੂੰ
Next articleਰਾਜੇਵਾਲ ਦੀ ਅਗਵਾਈ ਵਿੱਚ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜਣ ਦਾ ਲਿਆ ਗਿਆ ਫੈਸਲਾ