ਈਟੀਟੀ ਟੈੱਟ ਪਾਸ ਯੂਨੀਅਨ ਮੈਂਬਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ

ਸਰਦੂਲਗੜ੍ਹ (ਸਮਾਜ ਵੀਕਲੀ):  ਬੇਰੁਜ਼ਗਾਰ ਈਟੀਟੀ   ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ ਪੁਲੀਸ ਦੇ ਦਖ਼ਲ ਪਿੱਛੋਂ ਕੁਲਦੀਪ ਖੋਖਰ, ਮੰਗਲ ਸਿੰਘ,ਬੱਗਾ ਸਿੰਘ ਅਤੇ ਗੁਰਵਿੰਦਰ ਜਟਾਣਾ ’ਤੇ ਆਧਾਰਤ ਵਫ਼ਦ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਗਈ। ਉਨ੍ਹਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ 2364 ਪੋਸਟਾਂ ਦਾ ਹੱਲ ਕੱਢਿਆ ਜਾਵੇ, 6635 ਪੋਸਟਾਂ ਦੀ ਅਦਾਲਤੀ ਸਟੇਅ ਤੁੜਵਾ ਕੇ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ 5994 ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਗਾੜੀ ਕਾਂਡ ਲਈ ਬਾਦਲ ਜ਼ਿੰਮੇਵਾਰ ਕਿਉਂ ਨਹੀਂ: ਚੰਨੀ
Next articleਸੀਰੀਆ ਦੀ ਬੰਦਰਗਾਹ ’ਤੇ ਮੁੜ ਇਜ਼ਰਾਇਲੀ ਹਮਲਾ