(ਸਮਾਜ ਵੀਕਲੀ)-ਅੱਪਰਾ,ਵਿਧਾਬ ਸਭਾ ਹਲਕਾ ਫਿਲੌਰ ਤੋਂ ਆਪ ਉਮੀਦਵਾਰ ਪਿ੍ਰੰਸੀਪਲ ਪ੍ਰੇਮ ਕੁਮਾਰ ਆਪਣੀ ਚੋਣ ਮੁਹਿੰਮ ਦੌਰਾਨ ਪਿੰਡ ਮੋਰੋਂ ਵਿਖੇ ਪਹੁੰਚੇ। ਉਨਾਂ ਪਿੰਡ ਵਾਸੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਰਜਿੰਦਰ ਸੰਧੂ, ਮਨੀ ਫਿਲੌਰੀਆ ਅਤੇ ਸੁੱਖਾ ਸਗਨੇਵਾਲ ਨੇ ਵੀ ਪਾਰਟੀ ਦੀਆਂ ਲੋਕ ਭਲਾਈ ਗਾਰੰਟੀਆਂ ਵਾਰੇ ਚਾਨਣਾ ਪਾਇਆ। ਇਸ ਮੌਕੇ ਰਣਬੀਰ ਸਿੰਘ ਕੰਦੋਲਾ, ਰਣਜੋਧ ਕੁਮਾਰ ਭਾਰਦਵਾਜ, ਕੁਲਦੀਪ ਸਿੰਘ ਨੰਬਰਦਾਰ, ਗਿੰਦਰ ਪਹਿਲਵਾਨ, ਮੋਹਣ ਸਿੰਘ, ਬੂਟਾ ਸਿੰਘ ਨੰਬਰਦਾਰ, ਗੁਰਦੀਪ ਸਿੰਘ ਦੀਪਾ, ਬਿੰਦਰ ਭਾਰਦਵਾਜ, ਸੰਦੀਪ ਭਾਰਦਵਾਜ, ਸਤਨਾਮ ਸਿੰਘ ਖਾਲਸਾ, ਅਸ਼ਵਨੀ ਘਈ, ਦੀਸ਼ਾ ਮੋਰੋਂ, ਹਰਪ੍ਰੀਤ ਸਿਂਘ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly