HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਡਾ ਅੰਮ੍ਰਿਤ ਲਾਲ...

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਡਾ ਅੰਮ੍ਰਿਤ ਲਾਲ ਫਰਾਲਾ ਦੀ ਪ੍ਰਧਾਨਗੀ ਹੇਠ ਹੋਈ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰਕਟੀਸਨਰ ਬਲਾਕ ਬੰਗਾ ਦੀ ਮੀਟਿੰਗ ਪ੍ਰਧਾਨ ਡਾ ਅਮਿ੍ਤ ਪਾਲ ਰਾਣਾ ਜੀ ਦੀ ਪ੍ਰਧਾਨਗੀ ਵਿੱਚ ਬੰਗਾ ਵਿਖੇ ਹੋਈ ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਜੀ ਵਿਸੇਸ ਤੋਰ ਤੇ ਹਾਜਰ ਹੋਏ ਜੀ ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਵਿਚਾਰ ਵਿਟਾਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਤੇ ਉਹਨਾਂ ਦੀਆ ਸਿਖਿਆਵਾ ਤੇ ਚੱਲਣ ਦਾ ਪ੍ਰਾਣ ਕੀਤਾ ਗਿਆ, ਪੰਜਾਬ ਵਿੱਚ ਆਏ ਕੁਦਰਤੀ ਹੜਾ ਤੇ ਹੋਏ ਨੁਕਸਾਨ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਤੇ ਆਪਣੀ ਜੱਥੇਬੰਦੀ ਵਲੋਂ ਹੜ੍ਹ ਪੀੜਤਾ ਲੲਈ ਲਾਏ ਜਾ ਰਹੇ ਲਗਾਤਾਰ ਮੈਡੀਕਲ ਕੈ਼ਪਾ ਦੀ ਸਲਾਘਾ ਕੀਤੀ ਗਈ ਅੱਜ ਦੀ ਮੀਟਿੰਗ ਵਿੱਚ ਸਮੂਹ ਮੈਬਰਾ ਨੂੰ ਜੱਥੇਬੰਦੀ ਦੇ ਸਾਰਟੀਫਿਕੇਟ, ਆਈ ਕਾਰਡ ਤੇ ਕਲੀਨਿਕ ਦੇ ਫਲੈਕਸ ਬੋਰਡ ਵੰਡੇ ਗਏ ਤੇ ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਡਾ ਬਲਾਕ ਕਟਾਰੀਆ, ਬਲਾਕ ਪ੍ਰਧਾਨ ਡਾ ਅਮਿ੍ਤ ਲਾਲ ਰਾਣਾ ਡਾ ਸੀਤਾ ਰਾਮ ਡਾ ਲੇਖ ਰਾਜ ਡਾ ਧਰਮ ਪਾਲ ਬੱਗਾ ਡਾ ਅਸੋਕ ਗਾਬਾ ਡਾ ਕਲਵਿਦਰ ਸਿੰਘ ਡਾ ਸਿੰਦਰ ਪਾਲ ਹੀਰਾ ਡਾ ਚਰਨਜੀਤ ਸਿੰਘ ਡਾ ਸੁਧੀਰ ਕੁਮਾਰ ਡਾ ਰਣਜੀਤ ਸਿੰਘ ਡਾ ਗੁਰਨਾਮ ਸਿੰਘ ਡਾ ਹਰਦੀਪ ਸਿੰਘ ਡਾ ਮੱਖਣ ਲਾਲ ਡਾ ਪਿ੍ੰਸ ਅਰੋੜਾ ਡਾ ਗੁਰਮੇਲ ਲਾਲ ਡਾ ਗੀਤਾ ਸਾਥੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਕਟ ਵੇਲੇ ਸਰਕਾਰ ਜ਼ਿੰਮੇਵਾਰੀ ਨਿਭਾਏ,ਸਮਾਜ ਵੀ ਪੀੜਤ ਲੋਕਾਂ ਦੀ ਬਾਂਹ ਫੜੇ —ਐਡਵੋਕੇਟ ਬਲਵਿੰਦਰ ਕੁਮਾਰ
Next articleਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰਾਮਗੜੀਆ ਬੁਟੀਕ ਸ਼ਹਿਰ ਤਪਾ ਜ਼ਿਲਾ ਬਰਨਾਲਾ ਵਿਖੇ ਸਿਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ