ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਂ ਅਤੇ ਮੇਰਾ ਪਰਿਵਾਰ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਜੀ ਅਤੇ ਮਾਨਯੋਗ ਰਣਧੀਰ ਸਿੰਘ ਬੈਨੀਪਾਲ ਇੰਚ ਪੰਜਾਬ ਹਰਿਆਣਾ ਦਿੱਲੀ। ਵਿਪੁਲ ਕੁਮਾਰ ਇੰਚ ਪੰਜਾਬ ਚੰਡੀਗੜ੍ਹ। ਅਤੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਇੰਚਾਰਜ ਜੂੰਮ ਕਸ਼ਮੀਰ, ਚੰਡੀਗੜ੍ਹ ਸਾਬਕਾ ਮੈਂਬਰ ਰਾਜ ਸਭਾ ਸਾਬਕਾ ਐਮ ਐਲ ਏ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਮੈਨੂੰ ਜ਼ਿਲ੍ਹਾ ਜਲੰਧਰ ਪ੍ਰਭਾਰੀ ਇੰਚਾਰਜ ਹਲਕਾ ਫਿਲੌਰ ਲਗਾਇਆ ਮੈ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਹਾਂਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj