ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ ਤੇ ਪੈਪਸੀਕੋ ਨੇ ਰੂਸ ’ਚ ਆਪਣਾ ਕਾਰੋਬਾਰ ਅਸਥਾਈ ਤੌਰ ’ਤੇ ਬੰਦ ਕੀਤਾ

ਡੇਟ੍ਰੋਇਟ (ਅਮਰੀਕਾ) (ਸਮਾਜ ਵੀਕਲੀ):  ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ’ਤੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਰਾਨਸੀ: ਲਤਾ ਮੰਗੇਸ਼ਕਰ ਦੀਆਂ ਅਸਥੀਆਂ ਗੰਗਾ ’ਚ ਪ੍ਰਵਾਹ ਕੀਤੀਆਂ
Next articleਦੇਸ਼ ’ਚ ਕਰੋਨਾ ਦੇ 4575 ਨਵੇਂ ਮਾਮਲੇ ਤੇ 145 ਮੌਤਾਂ