HOME ਸਰੀ ‘ਚ 17 ਜੁਲਾਈ ਨੂੰ ਮਾਸਟਰ ਸਲੀਮ ਲਾਉਣਗੇ ਗੀਤਾਂ ਦੀ ਛਹਿਬਰ

ਸਰੀ ‘ਚ 17 ਜੁਲਾਈ ਨੂੰ ਮਾਸਟਰ ਸਲੀਮ ਲਾਉਣਗੇ ਗੀਤਾਂ ਦੀ ਛਹਿਬਰ

1
ਕੈਪਸ਼ਨ ਮਾਸਟਰ ਸਲੀਮ ਦੇ ਸ਼ੋਅ ਦੇ ਪੋਸਟਰ ਦੀ ਇੱਕ ਤਸਵੀਰ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਪੰਜਾਬ ਦੇ ਮਸ਼ਹੂਰ ਨੌਜਵਾਨ ਗਾਇਕ ਮਾਸਟਰ ਸਲੀਮ 17 ਜੁਲਾਈ ਨੂੰ ਸਰੀ ਸਥਿਤ ਬੈੱਲ ਸੈਂਟਰ ਚ ਸ਼ਾਮੀ 7 ਵਜੇ ਤੋਂ ਦੇਰ ਰਾਤ ਤੱਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਰੰਗਾਰੰਗ ਮਾਹੌਲ ਸਿਰਜਣਗੇ ਪ੍ਰੋਗਰਾਮ ਦੇ ਆਯੋਜਕ ਜਾਫਰ ਖਾਨ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੰਬੰਧੀ ਪੰਜਾਬੀ ਭਾਈਚਾਰੇ ਸਮੇਤ ਸਥਾਨਕ ਹੋਰਨਾਂ ਭਾਈਚਾਰੇ ਦੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਉਨਾਂ ਦੇ ਨੰਬਰ 778 697 6038 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article“ਬਮ ਬਮ ਭੋਲੇ” ਦੇ ਜੈਕਾਰਿਆਂ ਵਿਚਕਾਰ ਅਮਰਨਾਥ ਯਾਤਰਾ ਸ਼ੁਰੂ: ਪਹਿਲਾ ਜੱਥਾ ਰਵਾਨਾ, ਬਾਬਾ ਬਰਫਾਨੀ ਦੇ ਦਰਸ਼ਨ 28 ਅਗਸਤ ਤੱਕ ਜਾਰੀ ਰਹਿਣਗੇ