(ਸਮਾਜ ਵੀਕਲੀ)
ਸਰਸਾ,ਗੜ੍ਹੀ ਚਮਕੌਰ ਗਵਾਹ ਖੜ੍ਹੀਆਂ
ਜਾ ਪੁੱਛੋ ਸਰਹੰਦ ਦੀ ਕਹਾਣੀ !
ਸਿੱਖ, ਪੁੱਤ, ਗੁਰੂ ਦੇ ਕੁਨਬ ਨੂੰ,
ਲਫ਼ਜ਼ ਸੀਸ ਝੁਕਾਉਂਦੇ ਕੁਰਬਾਨ ਬਾਣੀ!
ਐਪਰ ਦੱਸੀਂ ਜੇ ਨਜ਼ਰ ਮਾਰ ਵੇਖ਼ੇ ,
ਜਿਹੜ੍ਹਾ ਤੁਰਿਆ ਰਾਹ ਗੋਬਿੰਦ ਵਾਲੀ?
ਸ਼ੋਭਾ ਕਰਲੋ ਜੱਸ ਭਾਵੇਂ ਲੱਖ ਗਾ ਲਓ,
ਖੋਲੂ ਕੌਣ ਉਲਝਦੀ ਪੰਥ ਤਾਣੀ?
ਇਸ ਭਟਕਦੀ, ਤਿੜ੍ਹਕਦੀ ਕੌਮ ਤਾਈਂ ,
ਲਿੱਪੁ ਕੌਣ ਖਾਲਸ ਜਿਹੀ ਕਰ ਘਾਣੀ?
ਦੀਪ ਸੰਧੂ
+61 459 966 392
ਜੇਕਰ ਤੁਹਾਨੂੰ ਛਾਪਣ ਯੋਗ ਲੱਗੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly