ਮਮਤਾਪ੍ਰੀਤ ਪੰਜਾਬੀ ਗਾਇਕਾ ਲੈਕੇ ਆ ਰਹੀ ਨਵਾਂ ਗੀਤ ਝਾਂਜਰਾਂ: ਅਮਰੀਕ ਮਾਇਕਲ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਪ੍ਰਸਾਰਿਤ ਕੀਤਾ ਜਾਵੇਗਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਕੇਂਦਰ ਤੇ। ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਦਾ ਪ੍ਰਸਾਰਿਤ ਸਮਾਂ 31 ਤਰੀਕ ਰਾਤ 10ਵਜੇ ਤੋਂ ਲੈਕੇ 10:50 ਤਕ ਚਲਾਇਆ ਜਾਵੇਗਾ। ‘ ਝਾਂਜਰਾ ‘ਗੀਤ ਨੂੰ ਗਾਇਆ ਮੈਡਮ ਮਮਤਾਪ੍ਰੀਤ ਜੀ ਨੇ ਤੇ ਲਿਖਿਆ ਗਿਆ ਕੰਤਾ ਤਲਵੰਡੀ ਵਾਲਾ ਤੇ ਗੀਤ ਦੀ ਧੁਨ ਤੇ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਗੀਤ ਦਾ ਪੋਸਟਰ ਤਿਆਰ ਕੀਤਾ ਗਿਆ ਜਸਮੀਤ ਜੱਸੀ ਆਰਟਸ ਵਲੋਂ। ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ। ਪੇਸ਼ਕਸ਼ ਅਨੁਰਾਗ ਪ੍ਰੋਡਕਸ਼ਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਪੁਰਾਣੀ ਲਿਖਤ
Next articleਰੱਤੇਵਾਲ