(ਸਮਾਜ ਵੀਕਲੀ) ਸਾਰੇ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ । Ambedkar Force Punjab ਦੇ ਸਾਥੀਆਂ ਦੀ ਮਿਹਨਤ ਸਦਕਾ ਮਿਤੀ 29 ਅਪ੍ਰੈਲ ਦੇ ਸ਼ੋ ਹਾਊਸ ਫੁੱਲ ਰਹੇ। ਇਸ ਨੂੰ ਦੇਖਦੇ ਹੋਏ ਇਕ ਵਾਰ ਫਿਰ ਫੂਲੇ ਮੂਵੀ ਮਿਰਾਜ ਸਿਨੇਮਾ *ਸੁਤੇਹਰੀ ਰੋਡ ਹੁਸ਼ਿਆਰਪੁਰ ਵਿੱਚ 30 ਅਪ੍ਰੈਲ ਦਿਨ ਬੁੱਧਵਾਰ ਦੁਪਹਿਰ 1:45 ਅਤੇ ਸ਼ਾਮ 6:00 ਲਗਾਈ ਜਾ ਰਹੀ । ਟਿਕਟਾਂ ਸਿਨੇਮਾ ਵਿੱਚ ਹੀ ਮੋਕੇ ਤੇ ਮਿਲਣਗੀਆਂ। ਇਸ ਵਾਰ ਇਹ ਓਪਨ ਸ਼ੋ ਹਨ। ਟਿਕਟ ਦਾ ਰੇਟ 150 ਰੁਪਏ ਹੀ ਰਹੇਗਾ। ਪੂਰੇ ਸਮਾਜ ਨੂੰ ਖਾਸ ਕਰਕੇ ਔਰਤਾਂ ਨੂੰ ਬੇਨਤੀ ਹੈ ਕਿ ਇਸ ਫਿਲਮ ਨੂੰ ਜਰੂਰ ਦੇਖਣ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਮਹਾਤਮਾ ਜੋਤੀਬਾ ਰਾਓ ਫੂਲੇ ਅਤੇ ਮਾਤਾ ਸਵਿਤਰੀ ਬਾਈ ਫੂਲੇ ਨੇ ਕਿੰਨੇ ਸੰਘਰਸ਼ ਨਾਲ ਤੁਹਾਨੂੰ ਇਹ ਹੱਕ ਹਕੂਕ ਲੈ ਕੇ ਦਿੱਤੇ ਹਨ।
ਜਿਆਦਾ ਜਾਣਕਾਰੀ ਲਈ ਸੰਪਰਕ ਕਰੋ
ਅਨਿਲ ਬਾਗਾ 9876078004
ਕਸ਼ਮੀਰ ਲੱਧੜ 6280716944
ਅਸ਼ੋਕ ਸਲਣ 8437424108
ਸਾਗਰ mc 9417404544
ਸ਼ਮੀ ਸਰੋਆ 9888522350
ਪੜੋ ਜੁੜੋ ਸੰਘਰਸ਼ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



