
ਮੋਗਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਿਲ੍ਹਾ ਮੋਗਾ ਤਿੰਨ ਗੁਰੂ ਸਾਹਿਬਾਨ ਇਸ ਇਤਿਹਾਸਕ ਨਗਰੀ ਵਿੱਚ ਚਰਨ ਪਾਕੇ ਧਰਤੀ ਨੂੰ ਪਵਿੱਤਰ ਕਰਗੇ ਨੇ ਇਸ ਸਾਲ 77ਵਾਂ ਮਾਘੀ ਮੇਲਾ ਹੋਣ ਜਾ ਰਿਹਾ ਮਿਤੀ 14,15,16,17 ਜਨਵਰੀ ਜਿਸ ਵਿੱਚ ਕਬੱਡੀ ਨਿਰੋਲ ਪਿੰਡਵਾਰ ਜਿਸਦਾ ਪਹਿਲਾ ਇਨਾਮ 51,000 ਤੇ ਦੂਜਾ ਇਨਾਮ 41,000 ਬੈਸਟ ਲਈ 11,000 ਹਜਾਰ ਹੋਵੇਗਾ ਕਬੱਡੀ 85ਕਿਲੋ ਦੋ ਖਿਡਾਰੀ ਬਾਹਰੋਂ ਤੇ ਕਬੱਡੀ 68ਕਿੱਲੋ 2ਖਡਾਰੀ ਬਾਹਰੋਂ ਤੇ ਕਬੱਡੀ 52ਕਿੱਲੋ ਇਹ ਆ ਟੀਮਾਂ ਦੀ ਜਾਣਕਾਰੀ ਬਾਕੀ ਇਹ ਮੇਲਾ ਸਾਰੇ ਇਲਾਕੇ ਦਾ ਮੇਲਾ ਵਾ ਸਾਰੇ ਇਲਾਕੇ ਦੀ ਸੰਗਤ ਜਰੂਰ ਦਰਸ਼ਨ ਦਿਉ ਜੀ ਬਹੁਤ ਵੱਡੀਆਂ ਕਾਨਫਰੰਸਾਂ ਤੇ ਲੀਡਰ ਇਸ ਮੇਲੇ ਤੇ ਆਏ ਵਰੇ ਪਹੁੰਚਦੇ ਆ ਤੇ ਸਾਰੀਆਂ ਪਾਰਟੀਆਂ ਦਾ ਸਤਿਕਾਰ ਆ ਸਾਰੀ ਸੰਗਤ ਜਰੂਰ ਦਰਸ਼ਨ ਦਿਉ ਜੀ ਮੈਂ ਤੁਹਾਡਾ ਆਪਣਾ ਸਰਨਾ ਤਖਤੂਪੁਰੀਆ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


