ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਦੀ ਪੰਜਾਬ ਸਟੇਟ ਕੋਆਪ੍ਰੇਟਿਵ ਆਡਿਟ ਗਜਟਿਡ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਆਡਿਟ ਅਫ਼ਸਰ ਵਲੋਂ ਮੈਡਮ ਮਨੀਲਾ ਭਾਂਬਰੀ ਜੀ ਨੂੰ ਬਤੋਰ ਚੀਫ਼ ਆਡੀਟਰ ਸਹਿਕਾਰੀ ਸਭਾਵਾਂ ਪੰਜਾਬ ਸੇਵਾਵਾਂ ਸੰਭਾਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਰਦੀਪ ਸਿੰਘ ਡੀਸੀਏ ਵਿਜੇ ਸਿੰਗਲਾ ਡੀਸੀਏ ਬਲਦੇਵ ਸਿੰਘ ਆਡਿਟ ਅਫ਼ਸਰ ਅਤੇ ਅਮਰਜੀਤ ਸਿੰਘ ਪੀ ਏ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly