ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਾਂ ਖੇਡ ਕਬੱਡੀ ਤੇ ਬਾਬੇ ਦੀ ਫੁਲ ਕਿਰਪਾ ਖ਼ੁਸ਼ੀ ਦੁੱਗਾਂ ਵਾਲੇ ਤੇ। ਕਹਿੰਦਾ ਆਪਾ ਆਪਣੇ ਬਾਪੂ ਦਾ ਸਨਮਾਨ ਥਾਰ ਗੱਡੀ ਨਾਲ ਕਰਨਾ ਇਹੋ ਜੇ ਪੁੱਤ ਤੇ ਇਹੋ ਜੇ ਮਾਪੇ ਰੱਬ ਸਭ ਨੂੰ ਦਵੇ। ਜੀ ਓ ਦੁੱਗਾਂ ਵਾਲਿਆ ਜੱਟਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly