ਲੁਧਿਆਣਾ ਦੀ ਅਰਪਿਤਾ ਕੈਨੇਡੀਅਨ ਚੋਆਇਸ ਐਵਾਰਡ ਲਈ ਚੁਣੀ ਗਈ

ਅਰਪਿਤਾ ਆਨੰਦ

(ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੀ ਧੀ ਅਰਪਿਤਾ ਆਨੰਦ ਸਪੁੱਤਰੀ ਗੁਰਚਰਨ ਆਨੰਦ ਨੇ ਕੈਨੇਡਾ ਦੇ ਕੈਨੇਡੀਅਨ ਚੋਆਇਸ ਐਵਾਰਡ 2025 ਲਈ (ਮੇਕਅੱਪ ਆਰਟਿਸਟ ਇਨ ਐਡਮਿਨ) ਐਵਾਰਡ ਦੇ ਫਾਈਨਲ ਵਿੱਚ ਪਹੁੰਚ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਅਰਪਿਤਾ ਕਾਫੀ ਸਮੇਂ ਤੋਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਅਰਪਿਤਾ ਆਰਟਿਸਟਰੀ ਦੇ ਨਾਮ ਨਾਲ ਮਸ਼ਹੂਰ ਮੇਕਅੱਪ ਸਟੂਡੀਓ ਚਲਾ ਰਹੀ ਹੈ। ਲੁਧਿਆਣਾ ਤੋਂ ਉਸਦੇ ਪਿਤਾ ਗੁਰਚਰਨ ਆਨੰਦ ਤੇ ਮਾਂ ਸੋਨੀਆ ਆਨੰਦ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਇਸ ਉਪਲਬਧੀ ਤੇ ਮਾਣ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜੈਪੁਰ ਵਿਖੇ ਨੈਸ਼ਨਲ ਖੇਡਾਂ ਵਿੱਚ ਰੋਮੀ ਘੜਾਮਾਂ ਨੇ ਜੜਿਆ ਮੈਡਲਾਂ ਦਾ ਚੌਕਾ
Next articleਲੋਕਾਂ ਦੀ ਸੁਰੱਖਿਆ ਪੁਲਿਸ ਦੀ ਜ਼ਿਮੇਵਾਰੀ : ਡੀਐਸਪੀ ਗਿੱਲ