* ਤਾਸ਼ ਦੇ ਪੱਤੇ ਤੇ ਕਿਸਮਤ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਕਾਫੀ ਲੋਕ ਸਮਝਦੇ ਹਨ ਕਿ ਇਨਸਾਨ ਦੀ ਜਿੰਦਗੀ ਤਾਸ਼ ਦੇ ਪੱਤਿਆਂ ਵਾਂਗ ਹੁੰਦੀ ਹੈ ਜੋ ਬਿਨਾਂ ਦੇਖੇ ਵੰਡੇ ਜਾਂਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਜੇ ਕਿਸਮਤ ਅਨੁਸਾਰ ਚੰਗੇ ਪੱਤੇ ਆਏ ਹੋਣ ਤਾਂ ਹੀ ਬਾਜ਼ੀ ਜਿੱਤੀ ਜਾ ਸਕਦੀ ਹੈ l

ਇਸ ਦੇ ਨਾਲ ਹੀ ਇਹ ਵੀ ਇੱਕ ਕੌੜੀ ਸਚਾਈ ਹੈ ਕਿ ਸੀਪ ਵਰਗੀ ਤਾਸ਼ ਦੀ ਖੇਡ ਵਿੱਚ ਆਪਣਾ ਦਿਮਾਗ ਵਰਤਣ ਵਾਲਾ ਮਾੜੇ ਆਏ ਪੱਤਿਆਂ ਦੇ ਬਾਵਯੂਦ ਤੁਹਾਡੇ ਹੱਥੋਂ ਚੰਗੇ ਪੱਤੇ ਥੱਲੇ ਸੁਟਵਾ ਕੇ ਹਰਾ ਦਿੰਦਾ ਹੈ ਜਿੱਥੇ ਕਿਸਮਤ ਕੁੱਝ ਨਹੀਂ ਕਰਦੀ l

ਇਸੇ ਤਰਾਂ ਲੋੜ ਹੈ ਆਪਣੇ ਦਿਮਾਗ ਨੂੰ ਵਰਤ ਕੇ ਆਪਣੀ ਸੂਝਬੂਝ ਨਾਲ ਆਪਣੀ, ਆਪਣੇ ਪਰਿਵਾਰ ਦੀ ਅਤੇ ਸਮਾਜ ਦੀ ਕਿਸਮਤ ਨੂੰ ਬਦਲਣ ਦੀ ਨਾ ਕਿ ਪੱਤਿਆਂ ਅਨੁਸਾਰ ਜਿੰਦਗੀ ਜੀਣ ਦੀ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪੱਥਰ ਤੋਂ ਦੇਵਤੇ ਤੱਕ……..…*
Next articleਇੰਟਰਨੈੱਟ ਦਾ ਵੱਧਦਾ ਰੁਝਾਨ ਬੱਚਿਆਂ ਲਈ ਕਿਸੇ ਹੱਦ ਤੱਕ ਖ਼ਤਰਨਾਕ ਵੀ