ਪਿਆਰ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਪਿਆਰ ਕਰਨਾ ਗੁਨਾਹ ਨਹੀਂ ਹੈ

ਜੇ ਪਿਆਰ ਰੂਹਾਂ ਨਾਲ ਮਿਲੇ।
ਧੋਖਾ ਦੀ ਵਿਚ ਕੋਈ ਥਾਂ ਨਾ ਹੋਵੇ।
ਸੱਚੇ ਦਿਲੋਂ ਪਿਆਰ ਹੋਵੇ।
ਇਕ ਦੂਜੇ ਨੂੰ ਤਾਂ ਘ ਹੋਵੇ।
ਭਾਵੇਂ ਕਡਿਆਂ ਦਾ ਢੇਰ ਹੋਵੇ।

ਸਿਰ ਥੱਲੇ ਯਾਰ ਦੀ ਬਾਂਹ ਹੋਵੇ।
ਯਾਰ ਦਾ ਘਰ ਗੁਰੂ ਦੀ ਨਗਰੀ ਵਿਚ ਹੋਵੇ।
ਮੈਂ ਹਰ ਸਾਲ ਯਾਰ ਦੇ ਸ਼ਹਿਰ ਜਾਵਾਂ।
ਮੇਰੇ ਤੀਰਥ ਦੀ ਜਗ੍ਹਾ ਯਾਰ ਦੇ ਘਰ ਦੇ ਅਗੋਂ ਹੋ ਕੇ ਜਾਏ।

ਆਪਣੇ ਆਪ ਮੇਰੇ ਕਦਮ ਰੁਕ ਜਾਣ ਉਥੇ।
ਯਾਰ ਦਾ ਜ਼ਿਕਰ ਹੋਵੇ।
ਅਸੀਂ ਫਿਰ ਇਕ ਹੋਈਏ

ਐਸੀ ਥਾਂ ਘਰ ਹੋਵੇ
ਮੈਂ ਆਪਨੇ ਦਿਲ ਨੂੰ ਗੁਰੂ ਨਗਰੀ ਜਾਣ ਦੀ ਜਿਦ ਵੀ ਕਰਦੀ ਰਹਾਂ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸਖ਼ਤ ਮਿਹਨਤ ਦੀ ਪਾਠਸ਼ਾਲਾ ਹੈ “ਸੁਪਰ 30”