HOME ਹਲਕਾ ਚਮਕੌਰ ਸਾਹਿਬ ਚੋਂ ਝਾੜੂ ਗਾਇਬ:ਗੋਲਡੀ ਪੁਰਖਾਲੀ

ਹਲਕਾ ਚਮਕੌਰ ਸਾਹਿਬ ਚੋਂ ਝਾੜੂ ਗਾਇਬ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਰੋਪੜ ਦੇ ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸੂਜਵਾਨ ਲੋਕਾ ਨੇ ਆਪਣੇ ਹਲਕੇ ਵਿੱਚੋਂ ਝਾੜੂ ਗਾਇਬ ਕੀਤਾ ਹੈ ।ਉਸੇ ਤਰਾਂ 2027 ਵਿੱਚ ਪੰਜਾਬ ਦੇ ਗੈਰਤਮੰਦ ਲੋਕ ਪੂਰੇ ਪੰਜਾਬ ਵਿੱਚੋਂ ਝਾੜੂ ਨੂੰ ਗਾਇਬ ਕਰਨ ਲਈ ਉਤਾਵਲੇ ਹਨ ਅਤੇ ਬਹੁਜਨ ਸਮਾਜ ਦਾ ਰਾਜ ਲਿਆਉਣ ਵਾਸਤੇ ਤਿਆਰ ਬੈਠੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਦੁਸਹਿਰਾ ਗਰਾਊਂਡ ਵਿਖੇ ਹੁਸ਼ਿਆਰਪੁਰ ਕਰਾਫਟ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਉਦਘਾਟਨ
Next articleਅੱਜ ਬਸਪਾ ਲੀਡਰ ਭਗਵਾਨ ਸਿੰਘ ਚੌਹਾਨ ਜੀ ਨੂੰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ