(ਸਮਾਜ ਵੀਕਲੀ)
*****ਮੈਂ ਪੰਜਾਬੀ ਬੋਲਦੇ ਨੇ ਅੱਖਰ।
ਦਿਵਸ ਸਾਖਰਤਾ ਕਹਿੰਦੇ ਨੇ ਅੱਖਰ।
ਸਿਖਿਆ ਗਿਆਨ ਦਿੰਦੇ ਨੇ ਅੱਖਰ।
ਸਾਖਰਤਾ ਵਧਾਉ ਬੋਲਦੇ ਨੇ ਅੱਖਰ।
ਟੁੱਟਿਆਂ ਨੂੰ ਮਿਲਾਉਂਦੇ ਨੇ ਅੱਖਰ।
ਅਫੀਸਰ ਵੀ ਬਣਾਂਵਦੇ ਨੇ ਅੱਖਰ।
ਸਵਾਗਤ ਸਤਿਕਾਰ ਕਰਾਂਵਦੇ ਨੇ ਅੱਖਰ।
ਸਾਹਿਤਕਾਰੀ ਢਾਂਚਾ ਰੱਚਦੇ ਨੇ ਅੱਖਰ।
ਦੁਨੀਆਂ ਦੀ ਸੋਝੀ ਦੇਂਦੇ ਨੇ ਅੱਖਰ।
ਕਮ ਭਾਰਤ ਦੀ ਸਾਖਰਤਾ ਦਰਸਾਉਂਦੇ ਨੇ ਅੱਖਰ।
ਕੇਰਲਾ ਦੀ ਸਾਖਰਤਾ ਨੱਬੇ ਫੀਸਦੀ ਦਸਦੇ ਅੱਖਰ।
ਦਿਵਸ ਮਨਾਉਣਾ ਐਵੇਂ ਕਹਿੰਦੇ ਨੇ ਅੱਖਰ।
ਅਮਲੀ ਜਾਮਾ ਪਹਿਨਾਉਣ ਨੂੰ ਕਹਿੰਦੇ ਅੱਖਰ।
ਪੰਜਾਬੀ ਬੋਲੋ ਪੰਜਾਬੀ ਪੜ੍ਹੋ ਕਹਿੰਦੇ ਨੇ ਅੱਖਰ।
ਭਾਰਤ ਦੀ ਸਾਖਰਤਾ ਦਰ ਕਹਿੰਦੇ ਨੇ ਅੱਖਰ।
ਏਕਤਾ ਦਾ ਪਾਠ ਪੜ੍ਹਾਉਂਦੇ ਨੇ ਅੱਖਰ।
ਮਿਲਕੇ ਅੱਖਰ ਰਚਨਾਵਾਂ ਬਣਦੇ ਨੇ ਅੱਖਰ।
ਸਾਰਾ ਦਾਰੋਮਦਾਰ ਅੱਖਰਾਂ ਤੇ ਕਹਿਣ ਅੱਖਰ।
ਜਗਜੀਤ ਕਮੀਆਂ ਨੂੰ ਕਰਨ ਅੱਖਰ।
ਲੇਖ਼ਕ ਜਗਜੀਤ ਸਿੰਘ ਝੱਤਰਾ।
ਲੇਖ਼ਕ ਪੰਜਾਬੀ ਸੱਥ ਝੱਤਰਾ।
78144/90249