ਆਓ ਰਲ ਮਿਲ ਲੋਹੜੀ ਮਨਾਈਏ ਧੀਆਂ ਦੀ ਖੁਸ਼ੀਆਂ ਮਨਾਈਏ-ਸੁਰਿੰਦਰ ਸ਼ਿੰਦੀ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਆਂਗਣਵਾੜੀ ਸੈਂਟਰ  ਨੰਬਰ 122 ਵਿੱਚ ਬਾਲ ਵਿਕਾਸ ਪ੍ਰੋਗਰਾਮ ਅਫਸਰ ਦੇ ਦਿਸ਼ਾ-ਨਿਰਦੇਸ਼ ਹੇਠ ਵਿੱਚ ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋ, ਅਨੀਤਾ ਰਾਣੋ ਸੁਪਰਵਾਈਜ਼ਰ ਦੀ ਆਗਵਾਈ ਵਿੱਚ ਧੀਆ ਦੀ ਲੋਹੜੀ ਮਨਾਈ ਗਈ। ਜਿਸ  ਮੁੱਖ ਮਹਿਮਾਨ ਵਾਰਡ ਨੰਬਰ 4 ਦੇ ਕੌਸਲਰ  ਸਰਿੰਦਰ ਕੁਮਾਰ  ਸਿੰਦੀ ਸਾਮਲ ਹੋਏ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਪੁਹੰਚੇ।  ਸੁਰਿੰਦਰ ਕੁਮਾਰ ਸ਼ਿੰਦੀ ਅਤੇ ਮੋਹਿਤ ਕੁਮਾਰ ਕੁੰਦਰਾ ਧੀਆ ਦੀ ਲੋਹੜੀ  ਸੁਭ ਆਰੰਭ ਕੀਤਾ ਗਿਆ।ਆਗਣਵਾੜੀ ਕੁਲਵੰਤ ਕੌਰ ਨੀਲੋ ਨੇ ਦਸਿਆ ਕਿ ਪਿਛਲੇ 15 ਸਾਲਾ ਤੋ ਨਵ ਜਨਮੀਆ ਧੀਆ ਦੀ ਲੋਹੜੀ ਮਨਾੳਦੇ ਆ ਰਹੇ ਹਨ। ਹਰ ਸਾਲ ਇਕ ਸਾਲ ਦੀਆ ਲੋਹੜੀ ਮਨਾਈ ਜਾਂਦੀ ਹੈ। ਸਾਨੂੰ ਧੀਆ ਸਤਿਕਾਰ ਕਰੋ ਪੁੱਤਰਾ ਵਾਗੂੰ  ਪਿਆਰ ਕਰੋ।ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਧੀਆ  ਨੂੰ ਕੁਖ ਵਿੱਚ ਨਹੀ ਮਾਰਨਾ ਚਾਹੀਦਾ।ਉਹਨਾ ਨੂੰ ਉਚ ਸਿੱਖਿਆ ਦਿਵਾਕੇ ਪੈਰਾ ਖੜੇ ਕਰਨਾ ਚਾਹੀਦਾ ਹੈ।ਮੁਖ ਮਹਿਮਾਨ ਵਾਰਡ ਨੰਬਰ 4 ਦੇ ਕੌਸਲਰ ਸਰਿੰਦਰ ਕੁਮਾਰ ਸਿੰਦੀ ,ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ,  ਰਿਟਾਇਰਡ ਇੰਸਪੈਕਟਰ ਜਗਦੇਵ ਸਿੰਘ, ਸਮਾਜ ਸੇਵੀ ਪਰਮਜੀਤ ਸਿੰਘ ਨੀਲੋ ,ਨੇ 9 ਨਵ ਜੰਮਿਆ ਧੀਆ ਗਿਫਟ, ਮੂੰਗਫਲੀ, ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਸਾਬਕਾ ਕੌਂਸਲਰ ਪਰਮਜੀਤ ਪੰਮੀ,ਸੁਖਦੀਪ ਸਿੰਘ ਸੋਨੀ ਸਰਪੰਚ, ਦੀਪਕ ਢੋਲੀ,ਕਰਮਜੀਤ ਢੋਲੀ,ਗੁਰਦੀਪ ਸਿੰਘ, ਕੌਸਲਰ ਨੀਰਜ ਕੁਮਾਰ,ਸੁਖਵਿੰਦਰ ਮਾਨ,ਆਗਣਵਾੜੀ ਵਰਕਰ  ਪਰਮਜੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪਰਮਿੰਦਰ ਕੌਰ,ਰਣਜੀਤ ਕੌਰ ਰਾਣੀ, ਬਲਵੰਤ ਸਿੰਘ, ਸਵਰਨ ਸਿੰਘ ਸੰਨੀ,ਕਮਲਜੀਤ ਸਿੰਘ ਕਰਨਦੀਪ ਸਿੰਘ, ਕੁਲਵੀਰ ਸਿੰਘ, ਅੱਛਰ ਰਾਮ,  ਮਲਕੀਤ ਕੌਰ, ਹੈਲਪਰ,ਗੁਰਪ੍ਰੀਤ ਕੌਰ, ਨੀਲਮ ਰਾਣੀ,ਭਵਨਦੀਪ ਸਿੰਘ ਨੀਲੋ,ਗੁਰਦੇਵ ਸਿੰਘ, ਬਲਵਿੰਦਰ ਸਿੰਘ ,ਗੁਰਪ੍ਰੀਤ ਗੋਲਡੀ,ਮਲਕੀਤ ਕੌਰ, ਬਲਦੇਵ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleक्या बाबासाहेब की विचारधारा हिंदू राष्ट्रवादी राजनीति से मेल खाती है?
Next articleਲਾਰਡ ਕ੍ਰਿਸ਼ਨਾ ਕਾਲਜ ‘ਚ ਲੋਹੜੀ ਦਾ ਤਿਉਹਾਰ ਮਨਾਇਆ