ਤੈਨੂੰ ਸੋਨੇ ਨਾਲ ਲੱਦ ਦਊਂ: ਚੀਨ ’ਚ ਲਾੜੀ ਨੂੰ ਪਤੀ ਨੇ 60 ਕਿਲੋ ਸੋਨੇ ਦੇ ਗਹਿਣਿਆਂ ਨਾਲ ਲੱਦਿਆ

ਚੰਡੀਗੜ੍ਹ (ਸਮਾਜ ਵੀਕਲੀ) : ਚੀਨ ਵਿੱਚ ਲਾੜੀ ਨੂੰ ਆਪਣੇ ਵਿਆਹ ਦੇ ਦਿਨ 60 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਨਾਲ ਲੱਦੀ ਦੇਖ ਕੇ ਸਾਰੇ ਮਹਿਮਾਨ ਹੈਰਾਨ ਰਹਿ ਗਏ। ਵਿਆਹ 30 ਸਤੰਬਰ ਨੂੰ ਹੁਬੇਈ ਪ੍ਰਾਂਤ ਵਿੱਚ ਹੋਇਆ ਸੀ। ਇਹ ਗਹਿਣੇ ਉਸ ਦੇ ਪਤੀ ਨੇ ਤੋਹਫ਼ੇ ਵਜੋਂ ਦਿੱਤੇ ਸਨ। ਲਾੜੀ ਦੀ ਤਸਵੀਰ ਵਾਇਰਲ ਹੋਈ ਹੈ ਜਿਸ ਵਿੱਚ ਉਹ ਸੋਨੇ ਦੇ ਗਹਿਣਿਆਂ ਦੇ ਨਾਲ ਲੱਦੀ ਨਜ਼ਰ ਆ ਰਹੀ ਹੈ ਤੇ ਉਸ ਦੇ ਹੱਥਾਂ ਵਿੱਚ ਗੁਲਦਸਤਾ ਹੈ। ਗਹਿਣਿਆਂ ਦੇ ਭਾਰ ਕਾਰਨ ਉਹ ਤੁਰ ਵੀ ਨਾ ਸਕੀ ਤੇ ਇਸ ਦੀ ਮਦਦ ਕਰਨ ਲਈ ਲਾੜਾ ਆਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਲਿਬਾਨ ਲੜਕੀਆਂ ਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਦੇਵੇਗਾ
Next articleਬਰਤਾਨੀਆ ਦੇ ਗਿਰਜਾਘਰ ’ਚ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ, ਪੁਲੀਸ ਮੰਨ ਰਹੀ ਹੈ ਅਤਿਵਾਦੀ ਹਮਲਾ