ਕਾਨੂੰਨੀ ਬਾਈ ਮਿੱਤਰ ਸੈਨ ਮੀਤ ਜੀ ਨੂੰ ਨਵੇਂ ਢੰਗ ਨਾਲ ਜਨਮ ਦਿਨ ਮਨਾਉਣ ਦੀਆਂ ਲੱਖ ਲੱਖ ਮੁਬਾਰਕਾਂ

ਰਮੇਸ਼ਵਰ ਸਿੰਘ (ਸਮਾਜ ਵੀਕਲੀ)  ਸੱਜਣੋ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਆਪਾਂ ਜਨਮ ਦਿਨ ਮਨਾਉਂਦੇ ਹਾਂ ਹੋਟਲਾਂ ਚ ਜਾ ਕੇ ਮਹਿੰਗੇ ਖਾਣੇ  ਗਿਲਾਸ ਭਰ ਭਰ ਕੇ ਪੀਣੇ ਬਿਮਾਰੀ ਦੇ ਘਰ ਡਰਿੰਕ ਨੂੰ ਫਟਾਫਟ ਪੀਣਾ ਕੀ ਕਾਨੂੰਨੀ ਬਾਈ ਜੀ ਨੇ ਸਹੀ ਕੀਤਾ ਹੈ‌ ?*72ਵੇਂ* ਜਨਮ ਦਿਨ ਤੇ ਇੱਕ ਵੱਖਰੀ ਤਰ੍ਹਾਂ ਦਾ ਫੈਸਲਾ, ਮੇਰਾ ਖਿਆਲ ਆਪਾਂ ਨੂੰ ਕੋਈ ਸਬਕ ਸਿੱਖਣਾ ਚਾਹੀਦਾ ਹੈ। ਪਰਿਵਾਰ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਿਛਲੇ ਸਾਲਾਂ ਵਾਂਗ, ਕਿਸੇ ਹੋਟਲ ਜਾਂ ਰੈਸਟੋਰੈਂਟ ਵਿਚ ਜਾ ਕੇ, 15/20 ਹਜ਼ਾਰ ਰੁਪਏ ਖਾਣੇ ਤੇ ਖਰਚ ਕਰਨ ਦੀ ਥਾਂ, ਇਸ ਵਾਰ ਜਨਮ ਦਿਨ ਕੇਵਲ ਪਰਿਵਾਰਕ ਮੈਂਬਰਾਂ ਨਾਲ ਅਤੇ ਘਰ ਵਿੱਚ ਹੀ ਮਨਾਇਆ ਜਾਵੇ।
  ਬੱਚੇ ਪੈਸਿਆਂ ਨਾਲ, 73ਵੇਂ ਸਾਲ ਵਿਚ ਵਧੀਆ ਪੰਜਾਬੀ ਬੋਲਣ, ਪੜਨ ਅਤੇ ਲਿਖਣ ਵਾਲੇ 72ਸਕੂਲੀ ਬੱਚਿਆਂ ਨੂੰ ਬਾਲ ਸਾਹਿਤ  ਦੀਆਂ ਪੁਸਤਕਾਂ ਦਾ ਸੈੱਟ ਅਤੇ ਹੋਰ ਸਮਗਰੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਰਮਿੰਘਮ ਏਅਰਪੋਰਟ ‘ਤੇ ਮਿਲਿਆ ਸ਼ੱਕੀ ਵਾਹਨ, ਉਡਾਣਾਂ ਰਹੀਆਂ ਪ੍ਰਭਾਵਿਤ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਕੁਝ ਸ਼ਬਦ