HOME ਵੱਖ ਵੱਖ ਪਾਰਟੀਆਂ ਛੱਡ ਕੇ ਪਰਿਵਾਰ ਅਕਾਲੀ ਦਲ ਵਾਰਿਸ ਵਿੱਚ ਹੋਏ ਸ਼ਾਮਿਲ

ਵੱਖ ਵੱਖ ਪਾਰਟੀਆਂ ਛੱਡ ਕੇ ਪਰਿਵਾਰ ਅਕਾਲੀ ਦਲ ਵਾਰਿਸ ਵਿੱਚ ਹੋਏ ਸ਼ਾਮਿਲ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਬੀਤੇ ਦਿਨ ਪਿੰਡ ਸੋਹਲ ਜਾਗੀਰ ਹਲਕਾ ਸ਼ਾਹਕੋਟ,ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਦਰਜਣਾ ਪਰਿਵਾਰ ਹੋਏ ਸ਼ਾਮਿਲ, ਸ: ਸੁਖਵਿੰਦਰ ਸਿੰਘ ਸਾਬੂਵਾਲ ਮੁੱਖ ਸੇਵਾਦਾਰ ਹਲਕਾ ਸ਼ਾਹਕੋਟ ਜੀ ਨੇ ਪਿੰਡ ਵਾਸੀਆਂ ਨੂੰ ਸਰੋਪੇ ਪਾਕੇ ਪਾਰਟੀ ਵਿਚ ਸ਼ਾਮਿਲ ਕੀਤਾ ਮਜੂਦਾ ਪਿੰਡ ਵਾਸੀ ਕੁਲਵੰਤ ਸਿੰਘ,ਕੁਲਜੀਤ ਸਿੰਘ, ਦਿਨੇਕ, ਨਵਜੋਤ ਸਿੰਘ, ਸੁੱਖਾ, ਸੁੱਖਵਿੰਦਰ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਸ਼ੀਰਾ ਸਿੰਘ, ਇੰਦਰਜੀਤ ਸਿੰਘ, ਹਰਮਨ ਸਿੰਘ, ਪਿੰਦਰ ਸਿੰਘ, ਜੱਸਾ, ਗੋਪੀ, ਸੁਖਦੀਪ ਸਿੰਘ, ਬੂਟਾ ਸਿੰਘ, ਜਗਦੀਪ ਸਿੰਘ, ਜਸਪਾਲ ਸਿੰਘ, ਸੁੱਖਾ ਬਾਬਾ, ਗੋਲਾ ਸਿੰਘ, ਪਾਲਾ ਹੋਣਾ ਨੂੰ ਪਾਰਟੀ ਵਿੱਚ ਕੀਤਾ ਸ਼ਾਮਿਲ, ਓਥੇ ਪਿੰਡ ਵਾਸੀਆਂ ਨੇ, ਸਾਬੂਵਾਲ ਸਾਹਿਬ ਜੀ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਰਲਡ ਐਥਲੈਟਿਕਸ ਦੇ ਫਾਈਨਲ ਮੁਕਾਬਲਿਆ ‘ਚ ਕੈਨੇਡਾ 7ਵੇ ਸਥਾਨ ਤੇ ਰਿਹਾ
Next articleਦਰਜਣਾ ਪਰਿਵਾਰ ਅਕਾਲੀ ਦਲ ਵਾਰਿਸ਼ ਪੰਜਾਬ ਦੇ ਵਿੱਚ ਹੋਏ ਸ਼ਾਮਿਲ