ਸਵਰਗੀ ਮਹਿੰਦਰ ਜੀਤ ਸਿੰਘ ਦੀ ਯਾਦ ਵਿੱਚ

ਸਵਰਗੀ ਮਹਿੰਦਰ ਜੀਤ ਸਿੰਘ

(ਸਮਾਜ ਵੀਕਲੀ)

ਕਿੱਧਰੋਂ ਆਉਂਦਾ ਏ ਬੰਦਾ ਤੇ ਕਿੱਧਰ ਤੁਰ ਜਾਂਦਾ ਏ ।
ਜਦੋਂ ਖੁਰਨ ‘ਤੇ ਆਉਂਦੈ ਪਲ ਵਿੱਚ ਖੁਰ ਜਾਂਦਾ ਏ।
ਜੇਠ ਹਾੜ ਦੀ ਗਰਮੀ ਅੰਦਰ ਭੁੱਜ ਭੱਜ ਜਾਂਦਾ ਏ ;
ਪੋਹ ਜਾਂ ਮਾਘ ਦੀ ਠੰਢ ਵਿੱਚ ਵੀ ਠਰ ਠੁਰ ਜਾਂਦਾ ਏ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleएनडीए सरकार में हिन्दू राष्ट्रवाद की दिशा
Next articleਰਿਸ਼ਤਿਆਂ ਨੂੰ ਜੋੜੇ ਰੱਖਣ ਲਈ ਸ਼ਿਸ਼ਟਾਚਾਰ ਦੀ ਅਹਿਮ ਭੂਮਿਕਾ