ਕੀਵ ਨੇ ਪੱਛਮੀ ਮੀਡੀਆ ਲਈ ‘ਲਾਸ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਦਾ ਪ੍ਰਬੰਧ ਕੀਤਾ: ਰੂਸ

ਮਾਸਕੋ (ਸਮਾਜ ਵੀਕਲੀ):  ਰੂਸ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਕੀਵ ਸ਼ਾਸਨ ਨੇ ਪੱੱਛਮੀ ਮੀਡੀਆ ਲਈ ‘ਲਾਸ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਦਾ ਪ੍ਰਬੰਧ’ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਗੱਲ ਨੂੰ ਨੋਟ ਕੀਤਾ ਜਾਵੇ ਕਿ ਬੁਚਾ ਦੇ ਮੇਅਰ ਨੇ ਉਥੋਂ ਨਿਕਲੀਆਂ ਰੂਸੀ ਫੌਜਾਂ ਵੱਲੋਂ ਕਿਸੇ ਹਿੰਸਾ ਜਾਂ ਜ਼ੁਲਮ ਦਾ ਜ਼ਿਕਰ ਨਹੀਂ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਬੂਚਾ ਵਿੱਚ ਕਿਸੇ ਵੀ ਆਮ ਨਾਗਰਿਕ ਨੂੰ ਰੂਸੀ ਫੌਜ ਦੀ ਹਿੰਸਕ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਗ ਦੇ ਖ਼ਾਤਮੇ ਲਈ ਕਿਸੇ ਸਮਝੌਤੇ ’ਤੇ ਪੁੱਜੇ ਰੂਸ: ਜ਼ੇਲੈਂਸਕੀ
Next articleਸ੍ਰੀਲੰਕਾ: ਰਾਸ਼ਟਰਪਤੀ ਵੱਲੋਂ ਵਿਰੋਧੀ ਧਿਰਾਂ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਦਾ ਸੱਦਾ