ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾਂ) KWS ਵਲੋਂ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਪਿੰਡ ਕੁਲਥਮ ਵਿੱਚ ਸਮਾਜਿਕ ਭਲਾਈ ਲਈ ਕੰਮ ਕਰ ਰਹੀ ਸੰਸਥਾ ਕੁਲਥਮ ਵੈਲਫੇਅਰ ਸੋਸਾਇਟੀ KWS ਨੇ ਪਿੰਡ ਕੁਲਥਮ ਦੇ ਇੱਕ ਲੋੜਵੰਦ ਵਿਅਕਤੀ ਪਰਮਜੀਤ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਇਹ ਸੇਵਾ ਫਗਵਾੜੇ ਤੋਂ ਸੁਰਿੰਦਰ ਪਾਲ ਜੀ ਵਲੋ ਕੀਤੀ ਗਈ ਸੀ ਜਿਸਤੇ ਪਰਿਵਾਰ ਨੇ KWS ਦਾ ਧੰਨਵਾਦ ਕੀਤਾ KWS ਦੇ ਅਹੁਦੇਦਾਰਾਂ ਨੇ ਇਸ ਮੌਕੇ ਕਿਹਾ ਕਿ ਪਿੰਡ ਕੁਲਥਮ ਵਿੱਚ ਸਾਡਾ ਉਦੇਸ਼ ਪਿੰਡ ਵਿੱਚ ਭਲਾਈ ਕਾਰਜਾਂ ਦਾ ਹੀ ਹੋਵੇਗਾ ਇਸ ਮੌਕੇ ਡਾ.ਸੋਨੂੰ ਨਰ (ਪ੍ਧਾਨ) ,ਸਤਨਾਮ ਸਿੰਘ ਅਟਵਾਲ (ਵਾਇਸ ਪ੍ਧਾਨ) ਕੋਮਲ ਕੁਮਾਰ (ਖਜਾਨਚੀ), ਦੀਪਕ ਅਟਵਾਲ (ਉਪ ਖਜਾਨਚੀ), ਕੁਲਵੰਤ ਕੁਮਾਰ (ਜਨਰਲ ਸਕੱਤਰ), ਕੁਲਦੀਪ ਕੁਮਾਰ (ਜਨਰਲ ਸਕੱਤਰ) , ਗੌਰਵ ਕੁਮਾਰ (ਪ੍ਰੋਜੈਕਟ ਕੋਆਰਡੀਨੇਟਰ) , ਸੋਨੂੰ ਚੁੰਬਰ(ਮੀਡੀਆ ਅਧਿਕਾਰੀ) , ਮੁਕੇਸ਼ ਕੁਮਾਰ (ਸਕੱਤਰ), ਹਰਜੋਤ, ਹੈਰੀ (ਸਲਾਹਕਾਰ), ਰੋਹਿਤ ਕੁਮਾਰ (ਸਕੱਤਰ), ਲਵਪੀ੍ਤ (ਸਕੱਤਰ), ਗਗਨ ਕੁਲਥਮ, ਲੇਖ ਰਾਜ ਕੁਲਥਮ, ਅਮਨ ਕੁਲਥਮ,ਪਰਦੀਪ ਕੁਮਾਰ, ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ) ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


